327 Results
ਵਿਹਲੇ Baith
ਰੱਬ Ne Bnayi Honi Aa,
ਲੱਖਾਂ Tare Jod k Soorat Mehkayi Honi Aa.,
Khud Bna K khud hi ਹੈਰਾਨੀ Jatayi Honi A.,
Vaar Vaar Vekh Pakka ਨਜ਼ਰ Lagayi Honi Aa,
View Full
ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ
ਰੱਬ ਜਿਨਾ #ਭਰੋਸਾ ਸੋਹਣੀਏ,
View Full
ਰੱਬ ਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
View Full
ਮੈਨੂੰ ਵੀ ਨਹੀ ਪਤਾ ਤੇਰੇ ਨਾਲ ਕਿੰਨਾ ਮੈਨੂੰ ਪਿਆਰ ਏ,
ਪਰ ਮੈਨੂੰ ਹੋਰਾਂ ਨਾਲੋ ਵੱਧ ਕੇ ਤੇਰੇ ਨਾਲ #ਪਿਆਰ ਏ...
View Full
ਉਹ ਵਾਪਸ ਵੀ ਨਾ ਮੁੜ ਕੇ ਆ ਸਕੀ,
ਰੱਬ ਾ ਕਿਉਂ ਤੂੰ ਏਨਾ ਦੂਰ ਕਰ ਦਿੱਤਾ ?
ਮੇਰੇ ਤੋਂ ਓਹਦਾ ਮੋਹ ਹੀ ਟੁੱਟ ਗਿਆ,
View Full
ਤੇਰੇ ੳੁੱਤੋਂ ਵਾਰਿਆ ਮੈਂ ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ...
ਹੁਣ ਤੂੰ ਹੀ
ਰੱਬ ਏਂ ਮੇਰਾ ਨੀ
View Full
ਕੋਈ ਸਰੂਪ ਗੁਰਾਂ ਦੇ ਪਾੜਦਾ
ਕੋਈ ਰਚਦਾ ਹੈ ਸਵਾਂਗ
ਵੇਖ ਘੁੰਮਦੇ ਵਾਂਗਰ ਰਾਜਿਆਂ
ਮੇਰੀ ਨਿੱਕਲਦੀ ਹੈ ਬਾਂਗ
View Full
ਤੇਰੇ ਬਿਨਾ ਜ਼ਿੰਦਗੀ ਮੇਰੀ ਦੁੱਖਾਂ ਦੇ ਕਮਰੇ ਵਿਚ ਬੰਦ ਹੋ ਗਈ
ਪਤਾ ਨੀ ਕਿਵੇਂ ਆਪਣੇ ਵਚਾਲੇ ਖੜੀ ਮਜਬੂਰੀਆਂ ਦੀ ਕੰਧ ਹੋ ਗਈ
View Full
ਮੈਂ ਤਾਂ ਪਿਆਰ ਕਰ ਕੇ ਆਸ਼ਿਕ ਬਣਿਆ ਸੀ,
ਪਰ #ਪਿਆਰ ਤਾਂ ਮੈਨੂੰ ਜੋਗੀ ਬਣਾ ਗਿਆ
ਮੈਂ ਤਾਂ ਤੇਰੇ ਨਾਲ ਉਮਰ ਬਿਤਾਨੀ ਸੀ,
View Full
ਵੇਖ ਕੇ ਹਾਲ #ਪੰਜਾਬ ਦਾ
ਰੱਬ ਰੋਇਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
View Full