140 Results
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ
ਰਾਹ ਵਿੱਚ ਪੈਂਦਾ ਬਾਰਡਰ ਏ...
ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
View Full
ਤੇਰੀ ਯਾਦ ਬਹੁਤ ਸਤਾਉਦੀ ਏ,,
ਪਲ ਪਲ ਬਾਅਦ ਰਵਾਉਂਦੀ ਆ,,
ਤੂੰ ਆਏ ਤੇ ਤੈਨੂੰ ਦੱਸਣਾ ਏ, ,
ਇਹ ਕਿੰਨਾ ਸਾਨੂੰ ਸਤਾਉਂਦੀ ਆ,,
View Full
ਤੇਨੂੰ ਦੇਖੇ ਬਿਨਾਂ ਤੌੜ ਲੱਗਦੀ,
ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼...
ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ,
View Full
ਤੇਰੇ ਜਾਣ ਦੇ ਮਗਰੋਂ ਮੈ ਉਲਝ ਗਿਆ ਸੀ,
ਜਿੰਦਗੀ ਦੇ ਔਖੇ
ਰਾਹਵਾਂ ਦੇ ਵਿੱਚ
ਤੂੰ ਇਹ ਨਾ ਸਮਝੀਂ ਭੁੱਲ ਗਿਆ ਤੈਨੂੰ
View Full
ਭਟਕ ਗਿਆ ਸੀ ਦਿਲ ਚੰਦਰਾ,
ਹੁਣ ਸਿੱਧੇ
ਰਾਹਾਂ ਤੇ ਪੈ ਗਏ ਆਂ..
ਛੱਡ ਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ..
View Full
ਕੱਚੇ
ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ,
ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾਂ ਦਾ
View Full
ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
View Full
ਕਲਮ
ਰਾਹੀਂ ਬਿਆਨ ਕਰਾਂ ਦੁਖੜੇ ਸਾਰੇ ਦਿਲ ਦੇ,
ਚੁੱਪ ਚਾਪ ਬੈਠੇ ਰਹੀਏ ਨਿਤ ਆਪਾਂ ਹਾਰੇ ਦਿਲ ਦੇ !!!
View Full
ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ,
ਬਾਬੇ ਨਾਨਕ ਦੀ ਤਸਵੀਰ ਅੱਗੇ
View Full
ਨਾ ਖੜਿਆ ਕਰ
ਰਾਹਾਂ ਚ
ਬਣਾ ਕੇ ਭੋਲਾ ਭਾਲਾ Face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…😀
ਮੈਂ ਕੁੜੀ ਸ਼ਾਂਤ ਸੁਭਾਅ ਦੀ,
View Full