7 Results
ਕਹਿੰਦੀ Yaar
Tu ਵੀ ਰਾਂਝੇ ਵਾਂਗ 12 ਸਾਲ
ਸਾਡੀਆਂ ਮੱਝਾਂ ਚਾਰ ਸਕਦਾ
.
ਮੈਂ ਹੱਸ ਕੇ ਕਿਹਾ ਸਾਲੀਏ
View Full
ਛੱਲਾ #Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ, ਆਪ ਨੂੰ
ਰਾਂਝਾ ਅਖਵਾਵੇ,
View Full
ਸ਼ਰੇਆਮ ਵਿਕਦਾ #ਇਸ਼ਕ ਇੱਥੇ, ਸ਼ਰੇਆਮ ਇੱਥੇ ਵਿਕਦਾ ਜ਼ਮੀਰ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ,
View Full
ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ,
ਰਾਂਝਾ ਜੋਗੀ ਯਾਰੋਂ
View Full
ਮੇਹਨਤੀ ਹੁੰਦਾ ਸੀ ਹੁਣ
ਰਾਂਝਾ ਬਣਿਆ
ਲਵ ਸੌੰਗ ਹੀ ਬਜਾਉੰਦਾ ਅੱਜਕੱਲ ਫੋਰਡ ਤੇ
ਜੱਟਾਂ ਦਾ ਵਿਗਾੜਤਾ ਤੈ ਮੁੰਡਾ ਗੋਰੀਏ
View Full
ਦੇਖੀ ਨਹੀਂ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ,
ਫੇਸਬੁੱਕ ਤੇ ਚੈਟਿੰਗ ਕਰਦਾ ਨਿੱਤ ਚੁਬਾਰੇ ਚੜ ਕੇ,
View Full
ਜੇ ਨਾ ਸੱਟ ਵੱਜਦੀ ਭਾਬੀ ਦਿਆਂ ਤਾਹਨਿਆਂ ਦੀ,
ਨਾ
ਰਾਂਝਾ ਤਖ਼ਤ ਹਜ਼ਾਰਿਉਂ ਦੂਰ ਹੁੰਦਾ ।
ਨਾ ਕਦੇ ਹੀਰ ਨਾਲ ਮੁਲਾਕਾਤ ਹੁੰਦੀ,
View Full