270 Results
ਇੱਕ ਸਾਲ ਪਹਿਲਾਂ ਅੱਜ ਪਹਿਲੀ ਵਾਰ ਆਪਾਂ ਮਿਲੇ ਸੀ
ਪਰ ਬੋਲਿਆ ਤਾਂ ਮੈਂ ਵੀ ਨੀ ਸੀ ਤੇ ਬੋਲੀ ਕੁਝ ਤੂ ਵੀ ਨਹੀ ਸੀ
View Full
ਤੇਰਾ ਚੇਹਰਾ ਸਦਾ ਈ
ਯਾਦ ਰਹੂ,
ਨਾਮ ਭੁੱਲਣਾ ਸਾਰੀ ਜ਼ਿੰਦਗੀ ਨਹੀ
ਰੰਗ ਦੁਧ ਨਾਲੋ ਜਿੰਨਾ ਸਾਫ਼ ਤੇਰਾ
View Full
ਬਹੁਤ ਦੂਰ ਚੱਲੇ ਹਾਂ ਤੇਰੀ ਦੁਨੀਆ ਛੱਡ ਕੇ
ਮੇਰੇ ਤੋਂ ਜੀ ਨਹੀਂ ਹੋਣਾ
#Dil ਚੋਂ ਕੱਢ ਕੇ ਤੂੰ ਬੇਸ਼ੱਕ ਭੁੱਲ ਜਾਵੀਂ
View Full
ਬਣਾ ਕੇ ਤੇਰੀ
ਯਾਦਾਂ ਨੂੰ ਪੂੰਜੀ ਦਿਲ 'ਚ ਰੱਖਿਆ ਹੋਇਆ,
ਜੇ ਤੈਨੂੰ ਭੁੱਲ ਗਿਆ ਫੇਰ ਮੇਰੇ ਪੱਲੇ ਕੀ ਰਹਿ ਜਾਊਗਾ...
View Full
ਰੱਬਾ ਤੂੰ ਉਹਨੂੰ ਤਾਂ ਮੇਰੇ ਤੋਂ ਖੋਹ ਲਿਆ,
ਉਹਦੀਆਂ
ਯਾਦਾਂ ਕਿਵੇਂ ਤੂੰ ਮੇਰੇ ਤੋਂ ਖੋਏਗਾਂ
View Full
ਜੇ ਬੰਦਾ #
ਯਾਦਾਂ ਦੇ ਸਹਾਰੇ ਜੀਣ ਲੱਗ ਜੇ
ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ
ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ
View Full
ਕੁਝ ਪੰਨੇ ਤੇਰੀਆ
ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ...
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ...
View Full
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
View Full
ਕੱਲ ਰਾਤ ਤੁਸੀਂ ਬੜੇ
ਯਾਦ ਆਉਂਦੇ ਰਹੇ।
ਕੀ ਕਰਦੇ ਅਸੀ ਅੱਖੀਓਂ ਨੀਰ ਵਹਾਉਂਦੇ ਰਹੇ।
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
View Full
ਸੁਪਨੇ ਚ ਮਿਲਿਆ ਹਾਣ ਦਾ ਹਾਣੀ,
ਉਹੀ ਨਖਰੇ ਹੁਸਨ ਦੀ ਰਾਣੀ, ਬਿਲਕੁਲ ਨਾ ਬਦਲੀ ਉਹ ਮਰਜਾਣੀ...
View Full