270 Results
ਵਿਛੋੜੇ ਵਾਲੀ ਅੱਗ ਵਿੱਚ,
ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ #
ਯਾਦਾਂ ਨੂੰ,
ਕਲਮ ਰਾਹੀਂ ਲਿਖ ਰਿਹਾਂ...
View Full
ਰਾਤਾਂ ਨੂੰ ਕੱਲਾ ਬਹਿ ਕੇ ਤੇਰੇ ਨਾਲ ਬੋਲਦਾ ਰਹਿਣਾ
ਭਾਵੇਂ ਹੁਣ ਤੇਰੀ ਥਾਂ ਤੇ ਤੇਰੀ #
ਯਾਦ ਹੁੰਦੀ ਏ
View Full
ਤੇਰੀ #
ਯਾਦ ਚੰਦਰੀਏ ਅੱਗ ਵਰਗੀ
ਇੱਕ ਪਲ ਵਿਚ ਮਾਰ ਮੁਕਾਉਂਦੀ ਏ
ਮੌਤ ਦਾ ਕਾਰਨ ਬਣਨ ਵਾਲੀਏ
ਤੂੰ ਐਨਾਂ ਕਿਉਂ ਚੇਤੇ ਆਉਂਦੀ ਏ !!!
View Full
ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ
ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾ
.
.
.
ਜਦੋਂ ਅਸੀਂ 4 ਸਾਲ ਦੇ ਸੀ
View Full
ਤੋੜਿਆ ਏ ਜਿਵੇਂ ਮੇਰਾ ਦਿਲ ਸੋਹਣੀਏ,
ਦੁਨੀਆ ਹੀ ਗਈ ਮੇਰੀ ਹਿਲ ਸੋਹਣੀਏ...
ਵੇਖਦੀ ਖੁਦਾਈ ਤੂੰ ਸਮਝ ਨਾ ਪਾਈ,
View Full
ਅੱਜ ਤੇਰੇ ਲਈ ਜਾਨੇ ਕਿੰਨਾ ਖੁਸ਼ੀ ਦਾ ਦਿਨ ਏ,
ਭਾਗ ਮੇਰੇ ਮਾੜੇ ਨੇ ਮੈਂ ਤੇਰੇ ਨਾਲ ਨਹੀਂ...
ਮਨ ਵਿਚ ਹੀ Bday ਤੈਨੂੰ #wish ਕਰ ਰਿਹਾਂ,
View Full
ਤੇਰੀ ਦੀਦ ਨੂੰ ਸੱਜਣਾ ਵੇ ਮੇਰੀਅਾ ਅੱਖਾਂ ਤਰਸ ਗੲੀਅਾ
ਤੂੰ ਮੁੜਕੇ ਆਇਆ ਨਾ ਕਈ ਸਦੀਆ ਬੀਤ ਗਈਆ...
View Full
ਤੇਨੂੰ ਹੀ
ਯਾਦ ਕਰ ਕਰ ਮੈਂ ਰੋਨਾ ਲੁੱਕ ਲੁੱਕ ਕੇ
ਕੱਲਾ ਹੀ ਬੋਲਦਾ ਰਹਿਣਾ ਤੇਰੇ ਨਾਲ ਲੁੱਕ ਲੁੱਕ ਕੇ
View Full
ਤੇਰੇ ਅੱਡ ਹੋਣ ਮਗਰੋਂ ਸਿਰਫ ਤੇਰੀ #
ਯਾਦ ਹੀ ਨਿਸ਼ਾਨੀ ਬਣ ਰਹਿ ਗਈ ਏਂ,
View Full
ਸੂਰਜ ਢਲਿਆ ਹੀ ਰਹਿੰਦਾ ਤੇ ਬੱਦਲ ਹੁਣ ਚੜਿਆ ਹੀ ਰਹਿੰਦਾ,
ਤੇਰੀ
ਯਾਦ ਦਾ ਖੁਮਾਰ ਲੈ ਕੇ #ਦਿਲ ਚ ਵੜਿਆ ਹੀ ਰਹਿੰਦਾ...
View Full