270 Results
ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
View Full
ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ
ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
View Full
#ਜਖ਼ਮ ਤੇਰੀ ਬੇਰੁਖ਼ੀ ਦੇ ਸਦਾ #
ਯਾਦ ਰਹਿਣਗੇ
View Full
ਯਾਰੀ ਬੜੀ ਸੌਖੀ ਤੋੜ ਗਈ ਭਾਵੇਂ ਸਾਥੋ ਮੁੱਖ ਮੋੜ ਗਈ
ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ
View Full
ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,
View Full
ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ
ਯਾਦ ਆ ਗਈ,
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ
ਯਾਦ ਆ ਗਈ,
View Full
ਤੇਰੀਆਂ
ਯਾਦਾਂ ਨਾਲ ਜੀਣ ਤੋਂ ਇਨਕਾਰ ਨਹੀਂ ਕਰਦੇ
ਲੱਖ ਆਉਣ ਦਰ ਤੇ ਸਵੀਕਾਰ ਨਹੀਂ ਕਰਦੇ
ਐਵੇਂ ਤੂੰ ਲੋਕਾਂ ਪਿੱਛੇ ਲੱਗਿਆ ਨਾ ਕਰ
View Full
ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ
ਯਾਦ ਦੇ ਸਹਾਰੇ ਨੀ,
View Full
ਮੈਨੂੰ ਬੜਾ ਉਹ ਲਾਡ ਲਡਾਉਂਦੀ ਸੀ
ਰੌਂਦਾ ਸੀ ਮੈ ਤਾਂ ਉਹਨੂੰ ਚੈਨ ਨਾਂ ਆਉਂਦੀ ਸੀ
ਖਬਰੇ ਕਿੱਥੇ ਉਹ ਭੋਲੀ ਮੇਰੀ ਜ਼ਿੰਦਗੀ ਖੋ ਗਈ
View Full
ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
View Full