270 Results
ਸਾਡੀ ਵੀ ਸੀ ਇਕ ਜਾਨੋ ਪਿਆਰੀ,
ਜੀਹਦੇ ਨਾਮ ਲਾਈ ਸੀ ਜ਼ਿੰਦਗੀ ਸਾਰੀ,
ਜਹਾਜ 'ਚ ਬਹਿ ਕੇ ਮਾਰ ਗਈ ਉਡਾਰੀ,
View Full
ਤੇਰੀ
ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ__
ਤੇਰੀ #
ਯਾਦ ਨੇ Government Office ਬਣਾਤਾ ਮੇਰੇ #ਦਿਲ ਨੂੰ__
.
.
.
.
.
View Full
ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ
ਯਾਦ ਕੀ ਬੇਦਰਦਾ ਆਈ....
View Full
ਯਾਦ ਤੇਰੀ ਜਦ ਛੱਲਾਂ ਮਾਰੇ ਨੀਰ ਨੈਣਾਂ 'ਚੋ ਡੁੱਲ ਜਾਂਦਾ,
ਦਿਲ ਦਾ ਬੂਹਾ ਜਦ ਖੜਕਾਵੇ ਆਪ ਮੁਹਾਰੇ ਖੁੱਲ ਜਾਂਦਾ,
View Full
ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
View Full
ਜਿਥੇ ਸਾਡੀ ਨੀ "ਉਡੀਕ" ਕੋਈ ਕਰਦਾ
ਬੂਹੇ ਖੁੱਲਿਆ ਦਾ ਕੀ ਕਰੀਏ....
.
.
ਗੱਲ ਕੱਲੀ ਕੱਲੀ
ਯਾਦ ਵੀ ਕਰਵਾ ਦਈਏ,
View Full
ਜਾਂਦੀ ਜਾਂਦੀ ਜਾਨੇ ਸਾਡੀ ਇੱਕ
ਯਾਦ ਲੈ ਜਾ ਨੀ
ਸਾਡੇ ਪਿਆਰ ਦੀ ਜੋ ਬਚੀ ਏ ਮਿਆਦ ਲੈ ਜਾ ਨੀ
ਆਹ ਲੈ ਕੱਠੇ ਕਰ ਟੁਕੜੇ ਸੰਭਾਲ ਨੀ
View Full
15 ਅਗਸਤ ਨੂੰ ਆ ਗਿਆ
ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ
#Facebook ਤੇ #Status ਪਾ ਕੇ
Profile ਤੇ ਤਿਰੰਗਾ ਲਾ ਕੇ
View Full