270 Results
ਤੈਨੂੰ
ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
View Full
ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
View Full
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ
ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
View Full
ਤੇਰੇ ਦਿਲ ਵਿੱਚ ਜਦ ਵੀ ਮੇਰੀਆਂ
ਯਾਦਾਂ ਫੇਰੇ ਪਾਉਂਣਗੀਆਂ
View Full
ਸਾਨੂੰ ਕੁਝ ਵੀ ਨਾ
ਯਾਦ ਰਿਹਾ ਤੇਰੇ ਤੋਂ ਬਗੈਰ,
ਉਨਾ ਕਰਾਂਗੇ ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ……(2)
View Full
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…..੨
ਅਗਲੇ ਸਫਰ ਲਈ
ਯਾਦਾਂ ਦਾ, ਸਮਾਨ ਛੱਡ ਕੇ ਜਾਵਾਂਗੇ….
View Full
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
View Full
ਜ਼ਿੰਦਗੀ ਚ ਮਾਨੇ ਜੋ ਨਜਾਰੇ
ਯਾਦ ਆਉਣਗੇ
ਦਿਨ 'College' ਚ ਬੀਤੇ ਓਹ ਸਾਰੇ
ਯਾਦ ਆਉਣਗੇ |
View Full
ਜਿੰਨਾ ਅੱਖਾ ਵਿੱਚ ਤੇਰੀ
ਯਾਦ ਵਸੀ,,_
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,,_
ਕਦੇ ਤੇਰੇ ਨਾਲ ਹਰ ਪਲ ਗੁਜ਼ਾਰਦੇ ਸੀ ਅਸੀ,,_
View Full
ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ,__
.......ਇੱਕ ਦੀ
ਯਾਦ ਤਕਲੀਫ ਦੇਂਦੀ ਹੈ__
View Full