63 Results
ਨਾ ਕਰ ਤੂੰ ਐਨਾ ਚੇਤੇ ਯਾਰਾ, ਉਹਨੇ ਆਉਣਾ ਨਹੀਂ ਦੁਬਾਰਾ,
ਤੇਰਾ ਉਹਨੇ ਨਾਂ ਵੀ ਲੈਣਾ ਛੱਡ ਤਾ, ਨਾਲੇ ਦਿਲ ਆਪਣੇ ਚੋਂ ਕੱਢ ਤਾ,
View Full
ਬੁੱਲਾਂ ਤੋਂ ਹਾਸੀ ਉੱਡ ਜਾਣੀ ,ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ,
ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ,
View Full
ਅੱਖਾਂ ਵਿੱਚ ਰੜਕਦਾ ਹਮੇਸ਼ਾਂ ਬੰਦੇ ਨੂੰ ਵਾਲ ਤੰਗ ਕਰਦਾ,
ਵਿੱਛੜ ਗਿਆਂ ਨੂੰ ਹਰ ਪਲ ਮਹੀਨਾ ਸਾਲ ਤੰਗ ਕਰਦਾ,
View Full
ਜੋ ਸਖਸ਼ ਨਿੱਤ ਮੰਗਦਾ ਸੀ ਦੁਆਵਾਂ ਮੇਰੀ
ਮੌਤ ਦੀਆਂ,
ਮੇਰੇ ਜਨਾਜ਼ੇ ਵਿੱਚ ਉਹ ਵੀ ਸ਼ਾਮਿਲ ਹੋਇਆ ਹੋਣਾ ਏ,
View Full
ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
View Full
ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ
ਮੌਤ ਤੱਕ ਦੀ ਵਾਟ ਮੁੱਕ ਚੱਲੀ,
View Full
ਜਿੰਨਾਂ ਤੋਂ ਅਸੀਂ ਖੁਸ਼ੀ ਦੀ ਉਮੀਦ ਲਾਈ ਬੇਠੈ ਸੀ,
ਉਹ ਸਾਡੇ ਲਈ ਗਮਾਂ ਦਾ ਤੂਫਾਨ ਚੁੱਕੀ ਫਿਰਦੇ ਸੀ,
View Full
ਹੋਰ ਕੁਝ ਹੋਵੇ ਨਾ ਹੋਵੇ ਰੱਬਾ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ ♥
View Full
ਦੋਨੇਂ ਹੱਥ ਜੋੜ ਕਰਾਂ ਅਰਦਾਸ ਰੱਬਾ ਸਵੇਰੇ ਉੱਠ ਰੋਜ਼ ਤੇਰਾ ਨਾਮ ਧਿਆਵਾਂ ਮੈਂ,
View Full
ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ
View Full