15 Results
Kaash kade Zindagi ch tere naal fer mulakat hove
tere kite hoye gunaha utte galbaat hove
jehde laye tu Dil ute fatt tainu kalla kalla ginava
View Full
ਹੁਣ ਤਾਂ ਬੱਸ ਸੁਪਨਿਆਂ 'ਚ ਹੀ #
ਮੁਲਾਕਾਤ ਹੁੰਦੀ ਏ,
ਕਿਸੇ ਨੂੰ ਨਾ ਕਦੇ ਵੀ #ਖਬਰ ਹੋਵੇ ਰੋਣ ਦੀ ਤਾਹੀਂ
View Full
ਜਦੋ ਲੰਘੇ ਉਹਦੇ ਪਿੰਡ ਵਿੱਚੋ,
ਇੱਕ ਯਾਦ ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ
ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
View Full
ਕਦੇ ਸਾਡੀ ਜਿੰਦਗੀ ਵਿਚ
ਇੱਕ ਅਜਿਹਾ ਦਿਨ ਵੀ ਆਇਆ ਸੀ,,,
ਜਿਸ ਦਿਨ ਕੋਈ ਸਾਡੇ ਵੱਲ
ਵੇਖ ਕੇ ਮੁਸਕੁਰਾਇਆ ਸੀ,,,
View Full
ਜੇ ਨਾ ਸੱਟ ਵੱਜਦੀ ਭਾਬੀ ਦਿਆਂ ਤਾਹਨਿਆਂ ਦੀ,
ਨਾ ਰਾਂਝਾ ਤਖ਼ਤ ਹਜ਼ਾਰਿਉਂ ਦੂਰ ਹੁੰਦਾ ।
ਨਾ ਕਦੇ ਹੀਰ ਨਾਲ
ਮੁਲਾਕਾਤ ਹੁੰਦੀ,
View Full