18 Results
ਡੇਰਿਆਂ ਦੇ ਵਿੱਚੋਂ ਕੁੱਝ ਨਹੀਂ ਲੱਭਣਾ
ਛੱਡ ਦਿਓ ਕਰਨੀ ਹੁਣ ਮਸਤਾਂ ਦੀ ਗੁਲਾਮੀਂ. .!!
ਦਿਨ ਵਿੱਚ ਤਾਂ ਇਹ ਪੀਂਦੇ ਬੀੜੀਆਂ ਸੁਲਫਾ,
View Full
ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇ
ਉਹ ਰਸਤੇ ਉਹ ਕਿਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇ
View Full
ਜਦ ਦੀ ਚਲੀ ਗਈ ਉਹ #
ਮੁਖ ਮੋੜ ਕੇ,
#ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ___
ਵੇਖਦਾ ਰਿਹਾ ਸਾਰੀ ਰਾਤ ਚੇਹਰਾ ਉਹਦਾ,
View Full
ਕਦੇ #ਪਿੰਡ ਉਹਦੇ ਮਾਰਦੇ ਗੇੜੇ ਹੁੰਦੇ ਸੀ
ਬੂਹੇ ਚੋਂ ਤੱਕ ਕੇ ਗੇੜੇ ਦਾ ਮੁੱਲ ਪਾ ਦਿੰਦੀ ਸੀ ..
View Full
ਰਾਤੀਂ ਤੇਰੀ ਫੋਟੋ ਨੂੰ ਵੇਖ ਵੇਖ ਰੋਂਦਾ ਰਿਹਾ
ਰੋ ਰੋ ਕੇ ਦੁੱਖ ਦਿਲ ਦੇ ਮੈ ਮਿਟੋੰਦਾ ਰਿਹਾ
View Full
ਹੁਣ ਨਾ ਕਿਸੇ ਨਾਲ ਬੋਲਦਾ ਚਾਲਦਾ
ਇੱਕ ਤੇਰੇ ਕਰਕੇ ਦੁਨੀਆ ਤੋਂ
ਮੁਖ ਮੋੜ ਲਿਆ ਏ
ਬਾਕੀ ਸਭ ਰਿਸ਼ਤੇ ਨਾਤੇ ਭੁਲਾ ਕੇ
View Full
ਕਾਹਨੂੰ ਨੈਣਾ 'ਚ ਪਾਇਆ ਕੱਜਲਾ,
ਨਿਰਾ #ਤਲਵਾਰ #ਕੁੜੀਏ,
ਨੀ ਤੇਰਾ Chann ਜਿਹਾ ਵੇਖ
ਮੁਖੜਾ,
ਮੈ ਗਿਆ #ਦਿਲ ਹਾਰ ਕੁੜੀਏ <3
View Full
ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉਚੇ ਨੀਵੇ ਦਾ ਮੇਲ ਨੀ ਹੁੰਦਾ
View Full