20 Results
ਉਹਨਾਂ ਨਾਲ ਕੀ ਲਾਈਏ Yari,
ਜਿਹੜੇ
ਮਾਲਕ ਨੀਤ ਨੇ ਖੋਟੀ ਦੇ"
.
.
.
Main ਦੇਖੇ ਬਦਲੇ Kudiya ਲਈ,
ਜੋ ਕਹਾਉਂਦੇ ਯਾਰ ਸੀ ਚੋਟੀ ਦੇ !!!
View Full
ਮੈ ਆਪਣੇ ਸੁਭਾਅ ਦਾ ਆਪ
ਮਾਲਕ ਆਂ
ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਈ,,,
ਰੋਅਬ ਸਹਿਣਾ ਸਿੱਖਿਆ ਨਈ ਤੇ ਨਾ ਰੋਅਬ ਕਿਸੇ ਤੇ ਝਾੜਿਆ ਨਈ
View Full
ਮਰਜ਼ੀ ਤੋਂ ਬਿਨਾਂ ਓਹਦੀ ਪੱਤਾ ਨਾਂ ਕੋੲੀ ਹਿੱਲੇ
ਮਾਪਿਅਾਂ ਦੇ ਲਾਡਲੇ ਨੂੰ ਪਿੰਡ ਅਾਉਦੇ ਸੱਤ ਕਿੱਲੇ
View Full
ਇੱਕ #ਨੀਤ #ਸਾਫ਼ ਰੱਖੀ ਆ
ਦੂਜੀ #
ਮਾਲਕ ਤੇ #ਆਸ ਰੱਖੀ ਆ 🙏
ਪਹੁੰਚਣ ਤੇ #Time ਲੱਗੂ ਜਿਆਦਾ ,..
ਪਰ ਅਸੀਂ #ਮੰਜਿਲ ਵੀ ਖਾਸ ਰੱਖੀ ਆ 💕
View Full
#ਅੱਖਾਂ ਵਿੱਚ ਰੱਖਿਆ #ਗਰੂਰ ਬੱਲੀਏ 😎
ਮਾਲਕ ਦੀ ਮਿਹਰ ਦਾ #ਸਰੂਰ ਬੱਲੀਏ🤘
ਦੂਰ ਦੂਰ ਤੱਕ ਦੇਖ #ਗੱਲਾ ਹੁੰਦੀਆ 👥
View Full
ਮੈਂ ਨਿਮਾਣਾ ਕੀ ਜਾਣਾ
ਮਾਲਕਾ ਤੇਰਿਆਂ ਰੰਗਾਂ ਨੂੰ
ਮੇਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ 🙏
View Full
ਸਿਰ ਤੇ ਰੱਖੀਂ ਓਟ ਮੇਰੇ
ਮਾਲਕਾ
ਦੇਵੀਂ ਨਾ ਕੋਈ ਤੋਟ ਮੇਰੇ
ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ !!!
View Full
ਸਿੱਧਾ ਸਾਧਾ ਬੰਦਾ ਮੈਂ ,
ਮੇਰਾ ਸਿੱਧਾ ਜਿਹਾ ਸੁਭਾਅ...
ਮੇਰੀ ਡੋਰ ਮੇਰੇ
ਮਾਲਕ ਹੱਥ ,
ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ...
View Full
ਝੂਠੇ ਕਿਸੇ ਤੇ ਹੋਣ ਨਾ ਪਰਚੇ,
ਰੋਟੀ ਨੂੰ ਕੋਈ ਬਾਲ ਨਾ ਤਰਸੇ
ਬੇਰੁਜਗਾਰ ਨਾ ਕੁੱਟੇ ਜਾਵਣ,
ਲੱਭ ਭਰੂਣ ਨਾ ਕੁੱਤੇ ਖਾਵਣ
View Full
ਛੱਡ ਦੇਵੋ ਅੜੀਆਂ ਜੀ
ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ 😍
ਬਾਂਹ ਫੜ,,, ਮੇਰੇ ਨਾਲ ਚੱਲ ਕੇ 👫
ਮੇਰੀ ਵੀ ਬਣਾ ਦੇਵੋ ਟੌਰ ਜੀ ❤
View Full