175 Results
ਪੰਜਾਬ ਸਿਆਂ ਤੇਰਾ ਕੀ ਬਣੂ
ਅੰਬਰ ਵੀ ਦੇਵੇ ਦੁਹਾਈਆਂ,
ਚੁੱਲੇ ਵਿੱਚੋ ਕੱਢ ਲੱਕੜਾਂ
ਜਦ
ਮਾਂ ਨੇ ਪੁੱਤ ਦੀ
ਚਿਤਾ ਤੇ ਪਾਈਆਂ ॥
View Full
ਦੂਜਿਆਂ ਸਿਰ ਤੇ ਆਪਣੀ ਗੁੱਡੀ ਜੋ ਝੜਾਈ ਜਾਂਦੇ ਆ
ਆਪਸ ਦੇ ਵਿਚ ਹੀ ਲੋਕਾਂ ਨੂੰ ਓਹੋ ਲੜਾਈ ਜਾਂਦੇ ਆ
View Full
ਅਸੀਂ ਨਾਜੁਕ #ਦਿਲ ਦੇ ਲੋਕ ਜਮਾ
ਸਾਡਾ #ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ ਝੂਠੀਆਂ ਕਸ
ਮਾਂ ਖਾਇਆ ਕਰ
View Full
ਸਬਰ ਵਿੱਚ ਰੱਖੀ ਦਾਤਿਆ
ਕਦੇ ਡਿੱਗਣ ਨਾ ਦੇਈ
ਨਾ ਕਿਸੇ ਦੀਆ ਨਜ਼ਰਾਂ ਵਿੱਚ.
ਨਾ ਕਿਸੇ ਦੇ ਕਦ
ਮਾਂ ਵਿੱਚ....
View Full
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ.
ਉਹਦੀਆਂ ਝੂਠੀਆਂ ਕਸ
ਮਾਂ ਦਾ
ਇਤਬਾਰ ਨਾ ਕਰਦੇ...
ਜੇ ਪਤਾ ਹੁੰਦਾ ਕਿ ਅਸੀਂ
View Full
ਮੁੰਡੇ ਲਈ ਰਿਸ਼ਤਾ ਦੇਖਣ ਗਏ
ਬਾਪ ਨੇ ਜਦੋਂ ਕੁੜੀ ਤੋਂ ਪੁੱਛਿਆ ਕਿ
ਬੀਬਾ ਜੀ ਕੀ ਕਰਦੇ ਹੁੰਦੇ ਹੋ?
View Full
ਵਿਆਹ ਤੋਂ ਅਗਲੀ ਸਵੇਰ ਸਾਰ ਘਰ ਚ ਤੜਥੱਲੀ ਮੱਚ ਗਈ।
View Full
ਝੂਠੇ ਕਿਸੇ ਤੇ ਹੋਣ ਨਾ ਪਰਚੇ,
ਰੋਟੀ ਨੂੰ ਕੋਈ ਬਾਲ ਨਾ ਤਰਸੇ
ਬੇਰੁਜਗਾਰ ਨਾ ਕੁੱਟੇ ਜਾਵਣ,
ਲੱਭ ਭਰੂਣ ਨਾ ਕੁੱਤੇ ਖਾਵਣ
View Full
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰ
ਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
View Full
ਕਿਸੇ ਵੀ ਚੀਜ਼ ਦੀ ਕੀਮਤ
ਉਸਦੇ ਦਾਮ ਤੋਂ ਨਹੀ ਗੁਣਾਂ ਤੋਂ
ਮਾਂਪੀ ਦੀ ਏ
🤔🙄
ਕਦੇ ਕਦਾਈਂ 10₹ ਦੀ ਮੂਲੀ ਵੀ
View Full