175 Results
ਵੇਖ ਕੇ ਹਾਲ #ਪੰਜਾਬ ਦਾ ਰੱਬ ਰੋਇਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
View Full
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ
ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?
View Full
ਕੀ ਗੱਲ ਮੈਂ ਸੁਣਾਵਾਂ Aaj Kall ਦੀਆਂ ਹੀਰਾਂ ਦੀ .,
ਕਸ
ਮਾਂ ਖਾ ਕੇ ਮੁਕਰਦੀਆਂ ਨੇ ਪੀਰਾਂ ਦੀ...
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ,
View Full
ਔਰਤ ਆਪਣੀ ਉਮਰ ਛਪਾਉਦੀ,
ਐਬ ਛੁਪਾਉਦਾ ਬੰਦਾ।
#ਧੀ ਮਾਪਿਆ ਤੋ ਦੁੱਖ ਛੁਪਾਉਦੀ,
ਪੁੱਤ ਛੁਪਾਉਦਾ ਪੰਗਾ।
View Full
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌ
ਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ....
ਲੱਖਾਂ ਸਿੰਘ ਨੇ ੲਿੱਥੇ #ਸ਼ਹੀਦ ਹੋਏ,
View Full
ਕਰੇ
ਮਾਂ-ਪਿਓ ਦੀ ਸੇਵਾ,
ਹੋਵੇ ਭੋਰਾ ਨਾ #ਗਰੂਰ…
ਜੇ ਕਿਤੇ ਹੋਵੇ ਐਸੀ #ਕੁੜੀ,
ਤਾਂ ਦੱਸਿਓ ਜਰੂਰ..!!!
View Full
ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
View Full
ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
View Full
ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
View Full
ਨੀ ਤੂੰ ਬਣਦੀ ਬਹੁਤ ਸਿਆਣੀ,
ਪਰ ਤੇਰਾ ਸਾਡੇ ਨਾਲ ਕੀ ਮੇਲ ਐ ?
#Angreji ਨਾਲ ਤੂੰ ਪੰਗਾ ਕਿਉਂ ਲੈਂਦੀ,
View Full