175 Results
ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
View Full
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
View Full
ਨਾਂ ਪੀਣ ਦਾ ਸ਼ੌਂਕ ਸੀ ਮੈਨੂੰ ਨਾਂ ਪੀਣ ਦਾ ਆਦੀ ਸੀ ਕਦੇ,
ਜਿੰਨੀ ਪੀਤੀ ਸਦਕਾ ਸੱਜਣਾਂ ਦੀ ਮੇਹਰਬਾਨੀ ਪੀ ਗਿਆ,
View Full
ਬਾਪ ਦੀ ਪੱਗ ਤੇ
ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
View Full
ਫੁੱਲ ਕਦੇ ਦੁਬਾਰਾ ਨਹੀ ਖਿਲਦੇ,
ਜਨਮ ਕਦੇ ਦੁਬਾਰਾ ਨਹੀ ਮਿਲਦੇ__
ਮਿਲਦੇ ਨੇ ਲੋਕ ਹਜ਼ਾਰਾਂ,
ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ
View Full
ਇਸ ਮਤਲਬ ਖ਼ੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ,
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ,
View Full
ਵਕਤ ਸੀ ਰੁਕਿਆ ਰੁਕਿਆ ਸ
ਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
View Full
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,
View Full
ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾ
ਮਾਂ ਦੀ ਸੁਬਾਹ ਤੂੰ ਏਂ,
View Full
ਉਂਝ ਭਾਵੇਂ ਜੱਗ ਉੱਤੇ ਕਈ ਰਿਸ਼ਤੇ ਨੇ,
ਮਾਪਿਆਂ ਬਿੰਨਾ ਬੱਚਿਆਂ ਨੂੰ ਕੋਈ ਪਾਲ ਨੀ ਸਕਦਾ,
ਮਾਂ ਬਾਪ ਅਜਿਹੇ ਫਰਿਸ਼ਤੇ ਨੇ,
View Full