175 Results
ਕਹਿੰਦੇ ਹੁੰਦੇ ਸਿਆਣੇ ਹੰਝੂ ਨੇ ਨਿਸ਼ਾਨੀ ਵਫਾ ਦੀ,
ਪਰ ਉਨਾਂ ਦੇ ਸਾਰੇ ਹੰਝੂ ਖ਼ਾਰੇ ਨਿਕਲੇ...
View Full
ਕਦੇ ਯਾਰੀ ਯਾਰੀ ਕਰਦੇ ਸੀ ਹੁਣ #ਯਾਰ ਕੋਈ ਥਿਆਵੇ ਨਾ
ਸਭ ਰੁਝ ਗਏ ਕੰ
ਮਾਂ ਕਾਰਾ ਚ' ਉਹ ਸ
ਮਾਂ ਕੋਈ ਯਾਦ ਕਰਾਵੇ ਨਾ
View Full
(image)
ਤੈਨੂੰ ਇਕ ਗੱਲ ਪੁੱਛਾਂ
ਮਾਂ, ਮੈਨੂੰ ਤੂੰ ਦੱਸ ਨੀ ਜਰੂਰ।
ਮਾਂ ਧੀ ਤੋਂ ਨਰਾਜ਼, ਦੱਸ ਕੀ ਧੀ ਦਾ ਕਸੂਰ ?
View Full
ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ,
ਲੱਗ ਤੇਰੇ ਪਿੱਛੇ ਸੱਜ਼ਣਾਂ ਛਾਂ ਨੂੰ ਧੁੱਪ, ਧੁੱਪ ਨੂੰ ਛਾਂ ਕਹਿੰਦੇ ਗਏ,
View Full
ਸਾਡੀ ਜ਼ਿੰਦਗੀ ਦਾ ਕੀਮਤੀ ਸ
ਮਾਂ ਯਾਰੋ ਉਹ ਖਰਚ ਗਏ,
ਜਦੋ ਦਿਲ ਕੀਤਾ ਬੇਝਿਜ਼ਕ ਯਾਰੋ ਉਹ ਸਾਨੂੰ ਵਰਤ ਗਏ,
View Full
ਪਰਖ਼ੀ ਜਾਂਦੀ ਯਾਰਾਂ ਦੀ ਯਾਰੀ ਔਖੇ ਵਕਤ ਵੇਲੇ,
ਹਰ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀ ਹੁੰਦਾ,
View Full
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਉਣਾ
ਗ
ਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
View Full
ਜੋ ਕਹਿੰਦੇ ਸੀ ਤੇਰੇ ਬਿਨਾਂ ਕਦੇ ਸਾਨੂੰ ਸਾਹ ਨੀ ਆਉਂਦਾ,
ਉਹੀ ਮੇਰੇ ਬਿਨਾਂ ਅੱਜ ਰਹੇ ਨੇ ਵਕਤ ਗੁਜਾਰ ਓਏ ਰੱਬਾ,
View Full
ਯਾਰ ਦੀ ਜੋ ਪਿੱਠ ਤੱਕੇ ਉਹ ਯਾਰ ਨਹੀਂਓ ਚੰਗਾ,
ਮੋਕੇ ਤੇ ਜੋ ਨਾਂ ਚੱਲੇ ਉਹ ਹਥਿਆਰ ਨਹੀਂਓ ਚੰਗਾ,
View Full
ਜਿੰਨਾਂ ਤੋਂ ਅਸੀਂ ਖੁਸ਼ੀ ਦੀ ਉਮੀਦ ਲਾਈ ਬੇਠੈ ਸੀ,
ਉਹ ਸਾਡੇ ਲਈ ਗ
ਮਾਂ ਦਾ ਤੂਫਾਨ ਚੁੱਕੀ ਫਿਰਦੇ ਸੀ,
View Full