19 Results
ਅੱਜ ਫੇਰ ਇਸ਼ਕ ਕਹਾਣੀ ਯਾਦ ਆ ਗਈ
ਓਹਦੇ ਵਲੋ ਦਿਤੀ ਹੋਈ ਨਿਸ਼ਾਨੀ ਯਾਦ ਆ ਗਈ
ਅੱਜ ਫੇਰ ਲਾਇਆ ਡੇਰਾ ਗਮਾਂ ਨੇ ਮੇਰੇ ਦਿਲ ਵਿਚ
View Full
ਜਿਹੜੀ ਕਹਿੰਦੀ ਸੀ ਤੇਰੇ ਬਿਨਾ
ਨੀਂਦ ਨਾ ਆਵੇ ਰਾਤਾਂ ਨੂੰ...
ਅੱਜਕੱਲ ਦਿਨੇ ਵੀ ਉਹ ਸੌਂਦੀ ਏ...
ਚੰਨ ਜਿਹਾ ਗਭਰੂ ਗੁਆ ਕੇ
View Full
ਤੜਫਾ ਰਹੀ ਐ ਅੱਜ ਮੈਨੂੰ
ਮਰਜਾਣੀ
ਜੀਹਨੂੰ ਪਾਉਣ ਲਈ ਆਪਣਾ ਮੈਂ ਰੱਬ ਵੀ ਗਵਾਇਆ ਏ,,,
ਥੋੜੋ ਦਿਨਾਂ ਬਾਅਦ ਸਾਨੂੰ ਕਰੂ ਉਹ ਯਾਦ
View Full
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ,
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ,,,
View Full
ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^ <3
.
ਮੈਂ ਕਿਹਾ :-
View Full
ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ
ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ #ਭਰੋਸਾ ਸੋਹਣੀਏ,
View Full
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
View Full
ਸੁਪਨੇ ਚ ਮਿਲਿਆ ਹਾਣ ਦਾ ਹਾਣੀ,
ਉਹੀ ਨਖਰੇ ਹੁਸਨ ਦੀ ਰਾਣੀ, ਬਿਲਕੁਲ ਨਾ ਬਦਲੀ ਉਹ
ਮਰਜਾਣੀ...
View Full
ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
View Full