13 Results
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ ........
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .......
View Full
ਤੇਰੀ
ਬੇਵਫਾਈ ਦੀ ਅੱਗ ਨੂ ਸੱਜਣਾ
ਅਸੀਂ ਸਾਰੀ ਉਮਰ ਹੀ ਸੇਕਾਂਗੇ,
ਸਾਥੋ ਭੁਲਾਇਆ ਤਾ ਤੈਨੂ ਜਾਣਾ ਨੀ
View Full
ਦਿਲ ਕਰਦਾ ਲਿਖਾਂ ਤੇਰੀ ਬੇਵਫ਼ਾਈ ਨੂੰ ,
ਪਰ ਚਾਹੁੰਦਾ ਨਹੀ ਮੈਂ ਤੇਰੀ ਜਗ ਤੋਂ ਹਸਾਈ,
View Full
(image)
ਕੋਈ ਕਰ ਜਾ
ਬੇਵਫਾਈ ਕੁਝ ਗੀਤ ਝੋਲੀ ਪਾ ਦੇ...
View Full
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ #ਜੁਦਾਈ ਕਰ ਗਏ__
View Full
ਸੱਚੀਆਂ ਮੁੱਹਬਤਾਂ ਪਾ ਕੇ
ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
View Full
ਇੱਕ ਸਾਹ ਵਿੱਚ ਸਮੁੰਦਰ
ਬੇਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
View Full
ਦਰਦ ਹੁੰਦਾਂ ਇੱਥੇ ਹਰ ਇੱਕ ਇਨਸਾਨ ਅੰਦਰ,
ਕੋਈ ਛੁਪਾ ਲੈਂਦਾ ਤੇ ਕੋਈ ਦਰਦ ਦਿਖਾ ਜਾਂਦਾ,
View Full
ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
View Full
ਜਿਥੇ ਸੱਚੇ ਪਿਆਰ ਨੂੰ ਹੀ ਲੋਕ Timepass ਦੱਸਣ
ਉਥੇ ਦਿਲ ਚੀਰ ਕੇ ਦਿਖਾਉਣ ਦਾ ਦੱਸ ਕੀ ਫਾਇਦਾ
View Full