37 Results
♡
ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
View Full
ਸੁਖ ਦੇ ਰਾਹ ਵਿਚ ਦੁਖ ਮਿਲੇ ਤਾਂ ਕੀ ਕਰੀਏ
ਵਫ਼ਾ ਦੀ ਰਾਹ ਵਿਚ #
ਬੇਵਫਾ ਮਿਲੇ ਕੀ ਕਰੀਏ
ਕਿਵੇਂ ਬਚਾਈਏ ਇਹ ਜ਼ਿੰਦਗੀ ਧੋਖੇਬਾਜ਼ਾਂ ਤੋ
View Full
ਉਸ
ਬੇਵਫਾ ਨੂੰ ਭੁਲਾਉਣਾ ਚਾਹੁੰਦਾ ਹਾਂ
ਦਿਲ ਆਪਣੇ ਚੋਂ ਕਢਣਾ ਚਾਹੁੰਦਾ ਹਾਂ
ਕੋਸ਼ਿਸ਼ ਤਾਂ ਸਵੇਰੇ ਸ਼ਾਮ ਕਰਦਾ ਹਾਂ
View Full
ਜਿੰਦਗੀ ਮੈਂਨੂੰ ਕਿਸ ਮੋੜ ਤੇ ਲੈ ਆਈ,
ਕਿਸ ਨੇ ਕੀਤੀ ਮੇਰੇ ਨਾਲ
ਬੇਵਫਾਈ
ਕਿਸਮਤ ਨੂੰ ਦੋਸ਼ ਦੇਵਾਂ ਜਾਂ ਮੱਥੇ ਦੀਆਂ ਲਕੀਰਾ ਨੂੰ,
View Full
ਹਰ ਵਾਰ #ਧੋਖਾ ਕਰਦੀ #ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ #
ਬੇਵਫਾ ਲਗਦੀ ਏ,
#ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
View Full
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ #ਪਿਆਰ ਜਤਾਉਂਦੀ ਰਹੀ,
View Full
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ
ਤੇ ਕੁਝ ਚਾਹ ਅਧੂਰੇ ਰਹਿ ਗਏ
ਇੱਕ ਤੇਰੀ
ਬੇਵਫਾਈ ਨੇ ਯਾਰਾ
View Full