37 Results
ਇੱਕ #
ਬੇਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ #ਧੋਖਾ ਹੋ ਚੱਲਿਆ ਲੱਗਦੇ ਸੱਚੇ #ਪਿਆਰ ਅੰਦਰ,
View Full
ਪਾਣੀ ਵਿਚ ਬਹਿ ਕੇ ਹਵਾ ਲਭਦੇ ਰਹੇ
ਇਕ
ਬੇਵਫਾ ਵਿਚੋਂ ਵਫ਼ਾ ਲਭਦੇ ਰਹੇ
ਹੱਥੀਂ ਤਰਾਸ਼ਿਆ ਸੀ ਜਿਹੜਾ ਪੱਥਰ ਦਾ ਬੁੱਤ
View Full
ਉਸ #
ਬੇਵਫਾ ਦੀ ਯਾਦ ਵਿਚ
ਮੈਂ "JAM" ਉਠਾਇਆ....
.
.
.
.
ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,
View Full
ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
View Full
ਬੇਵਫਾ #ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
View Full
ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
View Full
ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ
ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ
View Full
ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,
ਓ
ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
View Full
ਜਿਥੇ ਸੱਚੇ ਪਿਆਰ ਨੂੰ ਹੀ ਲੋਕ Timepass ਦੱਸਣ
ਉਥੇ ਦਿਲ ਚੀਰ ਕੇ ਦਿਖਾਉਣ ਦਾ ਦੱਸ ਕੀ ਫਾਇਦਾ
View Full
(image)
ਹਰ ਇਨਸਾਨ #ਦਿਲ ਦਾ ਬੁਰਾ ਨਹੀਂ ਹੁੰਦਾ,
ਹਰ ਇਨਸਾਨ #
ਬੇਵਫਾ ਨਹੀਂ ਹੁੰਦਾ,
ਬੁਝ ਜਾਂਦਾ ਹੈ ਦੀਵਾ ਕਦੇ ਤੇਲ ਦੀ ਕਮੀ ਨਾਲ ਵੀ
View Full