32 Results
ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ.
View Full
ਜੇ ਮੇਰਾ ਏਨਾ ਮਾੜਾ ਹਾਲ ਏ
ਤਾਂ ਮੇਰੀ #ਜਾਨ ਦਾ ਕੀ ਹਾਲ ਹੋਊਗਾ
ਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ <3
View Full
ਆਤਮ ਹੱਤਿਆ ਕਰਨੀ ਮਾੜੀ
ਚੋਰ ਦੀ ਹਾਮੀ ਭਰਨੀ ਮਾੜੀ
ਆਪਣੀ ਚੀਜ਼ ਬਣਾ ਕੇ ਰੱਖੀਏ
ਮੰਗ ਕੇ ਰੋਜ ਵੀ ਖੜ੍ਹਨੀ ਮਾੜੀ
View Full
Hello #Hello Thank You ਕਰਨ ਨੱਡੀਆਂ
ਆ ਗਈਆਂ ਵਲੈਤੋਂ ਅੰਗ੍ਰੇਜ਼ ਵੱਡੀਆਂ
ਆਈ ਡੋਂਟ ਲਾਈਕ ਦ ਪੰਜਾਬੀ ਹਿੰਦੀ ਨੂੰ
View Full
ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ
ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ
ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ
View Full
ਓ ਤੈਨੂੰ
ਬੁਰਾ ਦੱਸ ਕੌਣ ਕਹਿ ਜੂ,
ਮੈ ਵੀ ਵਿੱਚ ਜੜ੍ਹਾਂ ਦੇ ਬਹਿ ਜੂ...
ਲੱਤਾਂ ਬੰਨ ਪਟਿਆਲੇ ਲੈ ਜੂੰ
ਦੇਖੀ ਚੱਲ ਸਕੀਮ ਕੁੜ੍ਹੇ,
View Full
ਹਰ ੲਿਨਸਾਨ ਆਪਣੀ -੨ ਅਹਿਮੀਅਤ ਰੱਖਦਾ ਏ ...
ਭਾਵੇ ਉਹ ੲਿਨਸਾਨ ਤੁਹਾਡੇ ਲਈ
ਬੁਰਾ ਏ,
ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ !!!
View Full
ਟਾਈਮ ਜਿਹਾ ਟਪਾਉਣਾ,
ਉਹਦੀ ਆਦਤ ਸੀ...
ਦੂਜਿਆ ਨੂੰ ਬੇਵਕੂਫ ਬਣਾਉਣਾ,
ਉਹਦੀ ਆਦਤ ਸੀ...
View Full
ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ
ਬੁਰਾਈਆਂ,
ਮੂੰਹ ਤੇ ਬੋਲਣ ਦੀ ਹਿੰਮਤ ਵੀ ਕੋੲੀ ਕੋੲੀ ਰੱਖਦਾ...
View Full
ਕਿੰਨੂ ਪਤਾ ਸੀ ਚਾਹ ਵੇਚਦਾ ਹੋਇਆ ਮੋਦੀ ਏਨਾ ਛਾ ਜਾਊਗਾ
ਦਿੱਲੀ ਉਪਰ ਰਾਜ ਕਰਣ ਲਈ ਕੇਜਰੀਵਾਲ ਦੁਬਾਰਾ ਆਜੂਗਾ,,
View Full