19 Results
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨੀ ਪੈਣਾ
View Full
♥ ਮੁਟਿਆਰ ਨੂੰ ਮਾਣ ROOP ਦਾ,
ਗੱਬਰੂ ਨੂੰ ਜੋਸ਼ ਜਵਾਨੀ ਦਾ,
ਪਰ ਯਾਦ ਰੱਖੀ
ਬੀਬਾ .......
ਸਾਡੇ ਬਿਨਾਂ ਤੇਰਾ ROOP ਨੀ ਚਵਾਨੀ ਦਾ ... :P
View Full
ਤੈਨੂੰ
ਬੀਬਾ ਡਰ ਰਹਿੰਦਾ ,
ਕੋਈ #Question __
Out Of SYLLABUS ਨਾ ਆ ਜਾਵੇ __
ਯਾਰਾਂ ਨੂੰ ਡਰ ਹੁੰਦਾ ,
ਕਿਤੇ Roll Number __
1st BENCH ਤੇ ਨਾ ਆ ਜਾਵੇ...
View Full
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੋਹਰ ਕਢ ਕੇ .
.
.
.
.
.
.
.
.
ਬੀਬਾ ਚੰਗੀ ਨੀ ਕੀਤੀ ਤੂ ਕੁੱਤਾ ਖੁੱਲਾ ਛੱਡ ਕੇ... :P
View Full
ਰੇਹੜੀ Utton ਕੱਪੜੇ Le Ke
ਕਹਿੰਦੀ Branded ਆ__,,,,
.
.
.
ਤੇਰੇ ਨਾਲੋ ਵੱਧ ਤਾਂ
ਬੀਬਾ
ਸਾਡੀ ਗੋਹੇ ਵਾਲੀ ਦਾ Standard ਆ... :P
View Full
ਏਨੀ ਹਵਾ ਕਾਹਦੀ ਕਰਦੀ ਆਂ
ਬੀਬਾ
ਮੂੰਹ ਦੇਖ ਆਪਣਾ ਜਿਦਾਂ
.
.
.
.
.
.
.
ਪਾਥੀ 'ਚ ਘਸੁੰਨ ਮਾਰਿਆ ਹੁੰਦਾ :v :P
View Full
ਕਦੇ Twenty Eight ਹੁੰਦੀ C,
ਹੁਣ Fourty ਹੁੰਦੀ Jaani ਆ__ :/
.
.
.
.
.
.
Thoda ਖਾਇਆ Kar
ਬੀਬਾ
Dino ਦਿਨ Moti ਹੁੰਦੀ Jaani ਆ__ ;) :D :P
View Full
ਕੁੜੀ ਮੁਬਾਈਲਾਂ ਆਲੀ ਦੁਕਾਨ ਚ ਜਾਂਦੀ ਏ
ਉਥੇ ਜਾ ਕੇ ਕਹਿੰਦੀ :-
ਭਾਈ ਆਹ ਮੇਰੇ ਮੁਗਲੈਲ 'ਚ ਵੀ ਗ਼ਾਣੇ ਭਰ ਦੇ
View Full
(image)
ਕੱਲ #MissPooja ਮੈਨੂੰ ਕਹਿੰਦੀ...
ਜੀ ਮੇਰੇ ਨਾਲ ਇੱਕ #Photo ਕਰਾਲੋ ^_^
.
ਮੈਂ #Facebook ਤੇ ਪਾਉਣੀ ਆ... ;)
•
•
•
•
.
View Full
ਨੰਗ ਬਣਾ ਦੇਣਗੇ
ਬੀਬਾ, ਮੰਗਣ ਲਾ ਦੇਣਗੇ
ਬੀਬਾ,
ਸੂਟੇ ਲਵਾ ਦੇਣਗੇ
ਬੀਬਾ, ਆਦਤ ਪਾ ਦੇਣਗੇ
ਬੀਬਾ,
View Full