ਉਹਨਾਂ ਕੋਲ ਖਲੋ ਕੇ ਮੁਫ਼ਤ ਵਿਚ
ਬਦਨਾਮ ਹੋਇਆ,
ਨਾ ਤੂੰ ਤੂੰ ਮੈ ਮੈ ਹੋਈ ਨਾ ਹੀ ਸਾਂਝਾ ਜਾਮ ਹੋਇਆ !
View Full
ਬਦਨਾਮੀ ਜਾ ਮਸ਼ਹੂਰੀ
ਉਸ ਬੰਦੇ ਦੀ ਹੁੰਦੀ ਏ..
ਜੋ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ..
.
.
View Full
ਮੈਨੂੰ ਤਾਂ ਹੁਣ ਬੁੱਕਲ ਚ ਰੱਖੇ ਹਥਿਆਰਾਂ ਤੋਂ ਡਰ ਲੱਗਦਾ
ਜੀ ਜੀ ਕਹਿਕੇ ਬੋਲਣ ਵਾਲੇ ਵਫ਼ਾਦਾਰਾਂ ਤੋਂ ਡਰ ਲੱਗਦਾ
View Full