36 Results
ਵਿਆਹ 'ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ
ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ 'ਚ
ਫੋਟੋਆਂ ਖਿੱਚਣ ਲੱਗ ਪਏ
View Full
ਤੇਰੀ ਮੇਰੀ ਜੋੜੀ
ਪੂਰੀ ਫਿੱਟ ਮਾਹੀਆ
ਫੇਸਬੁਕ ਤੇ ਪਾਵਾਂਗੇ
#ਸੈਲਫ਼ੀ ਖਿੱਚ ਮਾਹੀਆ
ਤੇਰੀ ਮੇਰੀ ਜੋੜੀ
ਪੂਰੀ ਜੱਚਦੀ ਆ
View Full
ਮੁੰਡਿਆਂ ਦੀਆਂ #Problems
ਕੁੜੀਆਂ ਨੀ ਸਮਝ ਸਕਦੀਆਂ 😬
ਅਦਰਕ ਵਰਗੇ ਮੂੰਹ ਵਾਲੀ
ਕੁੜੀ ਦੀ
ਫੋਟੋ ਤੇ ਵੀ
#Nice_Pic ਲਿਖਣਾ ਪੈਂਦਾ 😜😂
View Full
ਕਹਿੰਦੀ ਹੱਸ-ਹੱਸ 😃
#
ਫੋਟੋ ਤੁਸੀਂ ਪਾਈ ਜਾਂਦੇ ਓ
ਸੈੱਟ👱♀ ਕੋਈ ਹੁੰਦੀ ਨਹੀਂ 💕
#ATT ਜੀ ਕਰਾਈ ਜਾਂਦੇ ਓ 👌
View Full
ਅੱਜਕਲ੍ਹ ਦੇ ਦੌਰ 'ਚ
#ਵਿਸ਼ਵਾਸ ਨਾਂ ਦੀ
ਚੀਜ਼ ਹੀ ਨਹੀਂ ਰਹੀ
🙄🤔
#
ਫੋਟੋ 📷 ਖਿਚੋਂਦਿਆਂ ਸਾਰ ਹੀ
View Full
ਫੋਟੋ ਤੇਰੀ ਮਿਲੇ ਤੀਜੇ ਦਿਨ ਪਿੱਜਾ ਹੱਟ ਤੇ
ਖੇਤ ਜੱਟ ਦੇ ਚੁੱਲੇ ਨਿੱਤ ਧਰੀ ਹੁੰਦੀ ਚਾਹ ਬੱਲੀਏ
View Full