36 Results
ਮੈ ਸੁਣਿਆ ਤੇਰੇ ਘਰ ਦੇ ਕਹਿਦੇ
ਡਾਕਟਰੀ ਕਰਾਉਣੀ ਆ
ਬਚ ਕੇ ਰਹਿਉ ਸਹੌਣਿਉ ਤੇਰੇ ਦਿਲ ਦੇ x-ray ਚ
ਮੇਰੀ
ਫੋਟੋ ਆਉਣੀ ਆ..
View Full
ਨਿੱਤ ਨਵੀ ਤੋ ਨਵੀ
ਫੋਟੋ ਲਾੳਣੀ ਹੁੰਦੀ ਆ,
ਤੀਲੀ ਮੱਚਦੀ Status ਨੂੰ ਲਾੳਣੀ ਹੁੰਦੀ ਆ,
ਅੱਗ ਵੈਲੀਆ ਦੇ ਕਾਲਜੇ ਮਚੌਣੀ ਹੁੰਦੀ ਆ,
View Full
ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ,
ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ
ਫੋਟੋ ਸੋਹਣਿਆਂ ਵੇ ਮੈਂ,
Mobile ਤੇ Wallpaper ਲਾਈ ਆ
View Full
ਨਵੀਆਂ ਤੂੰ ਕੁੜੇ ਜੋ ਨੇ ਪਾਈਆਂ
ਫੋਟੋਆਂ,
zOOm ਕਰ ਕਰ ਅਸੀਂ ਰਹੀਏ ਤੱਕਦੇ,
ਆਜਾ OnLiNe ਨੀ ਤੂੰ ਮੇਰੀ ਹਾਨਣੇ,
View Full
ਮੈਨੂੰ ਕਹਿੰਦੀ- ਮੇਰੀ
ਫੋਟੋ ਤੇ LIKES ਇਦਾ ਆਉਂਦੇ ,
ਜਿਵੇਂ ਪੈਟਰੋਲ ਪੰਪ ਤੇ ਨੰਬਰ ਆਉਂਦੇ,
. .
.
..
.
.
.
.
.
View Full
ਥੋਡੀ Edited
ਫੋਟੋ ਦੀ ਬੱਲੇ ਬੱਲੇ,
ਸਾਡੀ Natural
ਫੋਟੋ ਵੀ Bore ਕੁੜੇ,
ਥੋਡੀ Good Night ਥੱਲੇ 100 Comment,
ਸਾਡੀ Sat Shri Akal ਵੀ Ignore ਕੁੜੇ :P
View Full
ਕੋਈ ਮੰਗਦਾ ਲਾਈਕ ਗੁਰੂਆਂ ਦੀਆਂ ਤਸਵੀਰਾਂ ਤੇ,
ਕੋਈ ਕਹਿੰਦਾ ਕਰੋ ਕਮੈਂਟ ਬਰੈਂਡਡ ਹੀਰਾਂ ਤੇ,
View Full
ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,,
ਫਿਰ ਵਟਾਈਆ
ਫੋਟੋਆ ਬਣਾ ਕੇ ਪੋਜ ਅਵੱਲੇ,,
ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,,
View Full
ਕਾਹਤੋਂ id ਚੋ Chat ਕੀਤੀ ਬੰਦ ਨੀ ........
ਕਿਹੜੀ ਗਲ ਸਾਡੀ ਆਈ ਨਾ ਪਸੰਦ ਨੀ ......
ਕਿਹੜੇ ਨਵੇ ਨੇ Frnd add ਕਰ ਲਏ ਨੀ ........
View Full
ਬੇਜ਼ਤੀ ਦਾ ਬਦਲਾ......
ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ....
ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ__
View Full