7 Results
ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
View Full
ਉਹ ਕਹਿੰਦੀ ਨਾਂ #ਅਕਲ ਤੈਨੂੰ #
ਫੈਸ਼ਨ ਦੀ ...
ਤਾਂ ਵੀ ਲੱਗਦਾ #Cute ਜਿਹਾ ...
.
.
ਫਿਰ ਆਪਾਂ ਵੀ ਕਹਿ ਦਿੱਤਾ ...
.
.
.
View Full
ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ, ਬਿਗੜੀਆਂ ਸਾਰੀਆਂ ਦਾ ਕੀ ਕਰੀਏ
View Full
ਸੁਣ ਕੁੜੀਏ ਨੀ
ਫੈਸ਼ਨਾਂ 'ਚ ਰੂੜੀਏ ਨੀ
ਕਰ ਰੀਸ ਕਿਸੇ ਦੀ ਨਾ ਤੁਰੀਏ ਨੀ
ਬਿਨਾ ਚੁੰਨੀ ਸਿਰ ਤੇ ਮੁਟਿਆਰ ਨਾ ਜੱਚਦੀ ਏ
View Full
ਕੁਝ ਪੱਟ ਦਿੱਤੇ ਇਥੇ
ਫੈਸ਼ਨ ਨੇ
ਕਈ ਪੱਟ ਦਿੱਤੇ ਯਾਰ ਹਸੀਨਾ ਨੇ
ਮਾਇਆ ਮੋਹ ਨੇ ਹੈ ਜਾਲ ਪਾਇਆ
View Full
ਸੂਟ #ਪਟਿਆਲਾ ਸ਼ਾਹੀ ਜੱਚਦਾ ਏ ਤੇਰੇ
ਐਵੈ #ਜੀਨਾਂ ਵਾਲੇ ਜੱਬ ਚ ਨਾ ਪੈ ਕੁੜੀਏ
ਜਣਾ ਖਣਾ #
ਫੈਸ਼ਨ ਤੂੰ ਕਰਿਆ ਨਾ ਕਰ 》
View Full
ਪਤੀ – ਅੱਜ ਖਾਣ 'ਚ ਕੀ ਬਣਾਇਆ ਆ ?
ਪਤਨੀ – ਮਲਾਈ ਕੋਪਤਾ
ਪਤੀ – ਪਰ ਇਹ ਤਾਂ ਕਰੇਲਾ ਆ
View Full