7 Results
ਜਿਹੜਾ ਸਟੇਟਸ ਲਾਇਕ ਕਰਿਆ ਕਰੂ ਓਹਨੂੰ ਪੁੰਨ ਲੱਗੂ
ਕੁਆਰਿਆਂ ਨੂੰ ਵਹੁਟੀ ਮਿਲੂ,..
ਭੁੱਖਿਆਂ ਨੂੰ ਰੋਟੀ ਮਿਲੂ
View Full
ਕੁੜੀ :: ਪਿਆਰ ਤੈਨੂੰ ਐਨਾ ਕਰਦੀ ਹਾਂ ਕਦੇ ਅਜਮਾ ਕੇ ਵੇਖ ਲਈ
ਤੇਰੀ ਹਰ ਇੱਕ ਅਦਾ ਤੇ ਮਰਦੀ ਹਾਂ ਕਦੇ ਅਜਮਾ ਕੇ ਵੇਖ ਲਈ
View Full
ਮੈਂ ਸੋਚਿਆ
ਪੰਡਿਤ ਕੋਲ ਚੱਲੀਏ ਤੇ ਪੁੱਛੀਏ ਕਿ
#Facebook ਤੋਂ ਖਹਿੜਾ ਕਿਦਾਂ ਛੁਟੂ
.
.
.
.
ਓਹ ਕਮਲਾ ਆਪ ਰੋਣ ਲੱਗਾ ਕਹਿੰਦਾ
View Full
#ਸੰਤਾ ਇੱਕ ਦਿਨ #
ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ
ਪੰਡਿਤ : ਤੇਰਾ ਨਾਮ ਸੰਤਾ ਏ
View Full
ਏ #ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਾਮਾਨ ਤੇਰੇ
ਜਲ ਪੋਣ ਤੇਰਾ ਹਰੇਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ
View Full
ਜਿੱਥੇ ਲੋਹੇ ਜਿਹੇ ਜਵਾਨ ਨਿੱਤ ਜਾਣ ਪਰਖੇ
ਅਜ਼ਾਦੀ ਬਣੀ ਸੀ ਬਰੂਦ ਨਾ ਚਲਾਏ ਚਰਖੇ
ਸ਼ਹੀਦਾਂ ਦੇ ਖਿਤਾਬਾਂ ਵਾਰੀ ਪੈਣ ਪਰਦੇ
View Full
ਮੈਨੂੰ ਤਾਂ ਹੁਣ ਬੁੱਕਲ ਚ ਰੱਖੇ ਹਥਿਆਰਾਂ ਤੋਂ ਡਰ ਲੱਗਦਾ
ਜੀ ਜੀ ਕਹਿਕੇ ਬੋਲਣ ਵਾਲੇ ਵਫ਼ਾਦਾਰਾਂ ਤੋਂ ਡਰ ਲੱਗਦਾ
View Full