99 Results
ਜਿਥੇ ਮਹੁੱਬਤਾ ਵਸਦੀਆ ਥਾਵਾਂ, ਸਲਾਮਤ ਰਹਿਣ
ਸੱਜਣਾ ਦੇ
ਪਿੰਡ ਨੂੰ ਜਾਂਦੀਆ ਰਾਹਵਾ, ਸਲਾਮਤ ਰਹਿਣ
View Full
ਜੋ ਮੇਰੇ ਵੀਰ LIKE ਜਾ COMMENT ਨੀ ਕਰਦੇ,
ਕਿਰਪਾ ਕਰਕੇ Oh ਆਪਣੇ ਮੋਬਾਇਲ ਵੇਚ ਕੇ
.
.
.
.
ਪਿੰਡਾਂ ਦੀਆ ਬੁਢੀਆਂ ਨਾਲ
View Full
ਆਸੇ ਪਾਸੇ
ਪਿੰਡਾ ਦੇ ਮੁੰਡੇ ਗਏ ਮਿਲ ਬਈ ,
ਲੱਗ ਗਿਆ ਹੁਣ ਪਰਦੇਸਾ ਵਿੱਚ ਦਿਲ ਬਈ ,
ਨਸ਼ਾ ਯਾਰਾਂ ਕੌਲ ਘਰ ਦੀ ਸ਼ਰਾਬ ਵਰਗਾ ,
View Full
ਮੀਂਹ ਪੈਣ ਤੇ ਸ਼ਹਿਰਾਂ ਦਾ ਮਾਹੌਲ :-
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing, ਕੋਈ ਆਖਦੀ Awsm
View Full
ਰਾਤ ਦੇ ਪਰਦੇ ਵਿੱਚ ਮਜ਼ਬੂਰੀ.. ਪੇਟ ਦੀ ਖਾਤਿਰ ਵਿਕ ਜਾਂਦੀ ਏ..
ਦੌਲਤ ਲੋੜ ਦੇ
ਪਿੰਡੇ ਉੱਤੇ.. ਪਤਾ ਆਪਣਾ ਲਿਖ ਜਾਂਦੀ ਏ..
View Full
ਵੇਖ ਮਰਸਡੀ ਚੇਤਾ ਭੁੱਲ ਗਈ ਸੀ ਦੋ-ਪਹੀਏ ਦਾ,,,,,
ਡਾਲਰ ਮੂਹਰੇ ਕੀ ਚੱਲਣਾ ਸੀ ਜੋਰ ਰੁਪਈਐ ਦਾ,,,,,,
View Full
ਸ਼ਹਿਰ ਦੇ ਬੱਚੇ 20ਵੀਂ ਮੰਜਿਲ ਤੋ
_WoW wHat A VIEw__
.
ਪਿੰਡ ਦੇ ਜਵਾਕ 20ਵੀਂ ਮੰਜਿਲ ਤੋਂ __
ਉਏ ਆਜੋ ਸਾਲਿਉ
View Full
ਦੁੱਗ ਦੁੱਗ ਦੁੱਗ ਦੁੱਗ
ਬਾਪੂ ਮਿਹਰਬਾਨ
ਹੋਇਆ
ਪਿੰਡ ਪਰੇਸ਼ਾਨ...
ਕਹਿੰਦੇ ਕਾਕਾ ਤੇਰਾ ਬੁੱਲੇਟ ਪਟਾਕੇ ਮਾਰਦਾ...
View Full