6 Results
ਮੁਲ ਪਾਣੀ ਦਾ ਨਹੀ
ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
View Full
ਜਿਸਮਾਂ ਦੀ #
ਪਿਆਸ ਮਿਟਾਉਣ ਦਾ ਕੀ ਫਾਇਦਾ
ਜੇ ਰੂਹ ਹੀ
ਪਿਆਸੀ ਰਹੀ
ਚਿਹਰੇ ਤੇ ਰੌਣਕਾਂ ਦਾ ਕੀ ਭਾਅ
ਜੇ #ਦਿਲ "ਚ ਹੀ ਉਦਾਸੀ ਰਹੀ....
View Full
ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ,
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ,
ਮੈਂ ਇੱਕ
ਪਿਆਸਾ, ਲਭਾਂ ਪਾਣੀ ਤਾਈਂ,
View Full
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ,
View Full
ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ
ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ
ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ
View Full
ਪੰਜਾਬ ਦੀਆਂ ਕੁੜੀਆਂ ਤੇ
ਸਾਨੂੰ #ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
View Full