465 Results
ਚਿਹਰੇ ਉੱਤੇ ਖੁਸ਼ੀ ਪਰ ਅੱਖਾਂ ਭਿੱਜ ਜਾਦੀਆ ਨੇ,
ਕੱਲੀ ਬਹਿ ਕਿ ਜਦੋਂ ਕਦੇ "ਸ਼ਾਇਰੀ" ਮੇਰੀ ਪੜਦੀ ਏ
View Full
ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #
ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
View Full
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
View Full
ਵਾਰੋ ਨਾ
ਪਿਆਰ ਸੁੱਣਖੀਆਂ ਨਾਰਾਂ ਤੋਂ,
ਇਹ ਆਪ ਤਾਂ ਖੁਸ਼ ਨੇ ਆਪਣੀ ਸਹੇਲੀਆਂ ਤੋਂ,
ਦੂਰ ਸਾਨੂੰ ਕਰਦੀਆ ਯਾਰਾਂ ਵੈਲੀਆ ਤੋਂ
View Full
ਰੱਖੇ ਸੂਟ ਪਾ ਕੇ ਤੇਰੀ ਸਰਦਾਰਨੀ
ਬਹੁਤੇ ਨਾ #Brand ਕਦੇ ਪਾਏ ਨੇ
ਕੀਤਾ ਤੈਨੂੰ ਏ #
ਪਿਆਰ ਵੇ ਮੈਂ ਸੋਹਣਿਆ
View Full
ਟੇਢੀ ਪੱਗ ਸਰਦਾਰ ਦੀ ਪਹਿਚਾਣ ਹੈ
ਅਣਖ ਦੇ ਮਾਮਲੇ ਚ ਪੰਜਾਬੀ ਨੰਬਰ One ਹੈ
ਪਿਆਰ ਨਾਲ ਗੱਲ ਕਰੋਗੇ ਤਾਂ ਬਦਲੇ ਚ ਮਾਨ ਹੈ
View Full
ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ
#
ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ #ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
View Full
ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ
View Full
ਤੈਨੂੰ ਹੀ ਸੀ ਮੈਂ #
ਪਿਆਰ ਕਰਦਾ
ਬੱਸ ਤੈਨੂੰ ਹੀ ਮੈਂ ਚਾਹੁੰਦਾਂ ਸੀ …
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ ,
View Full
ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉੱਚੇ ਨੀਵੇਂ ਦਾ ਮੇਲ ਨੀ ਹੁੰਦਾ
View Full