465 Results
ਮੈਨੂੰ ਵੀ ਨਹੀ ਪਤਾ ਤੇਰੇ ਨਾਲ ਕਿੰਨਾ ਮੈਨੂੰ
ਪਿਆਰ ਏ,
ਪਰ ਮੈਨੂੰ ਹੋਰਾਂ ਨਾਲੋ ਵੱਧ ਕੇ ਤੇਰੇ ਨਾਲ #
ਪਿਆਰ ਏ...
View Full
ਇੱਕ ਤੂੰ ਤੇ ਦੂਜਾ ਮੈਂ ਤੀਜਾ ਨਾ ਕੋਈ ਹੋਵੇ ਵਿਚ ਆਪਣੇ
#
ਪਿਆਰ ਹੀ
ਪਿਆਰ ਹੋਵੇ ਕੋਈ ਭੇਦ ਨਾ ਹੋਵੇ ਵਿਚ ਆਪਣੇ
View Full
ਸੂਰਜ ਢਲਿਆ ਹੀ ਰਹਿੰਦਾ ਤੇ ਬੱਦਲ ਹੁਣ ਚੜਿਆ ਹੀ ਰਹਿੰਦਾ,
ਤੇਰੀ ਯਾਦ ਦਾ ਖੁਮਾਰ ਲੈ ਕੇ #ਦਿਲ ਚ ਵੜਿਆ ਹੀ ਰਹਿੰਦਾ...
View Full
ਤੇਰੇ ੳੁੱਤੋਂ ਵਾਰਿਆ ਮੈਂ ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ...
ਹੁਣ ਤੂੰ ਹੀ ਰੱਬ ਏਂ ਮੇਰਾ ਨੀ
View Full
ਤੇਰਾ ਚੇਹਰਾ ਸਦਾ ਈ ਯਾਦ ਰਹੂ,
ਨਾਮ ਭੁੱਲਣਾ ਸਾਰੀ ਜ਼ਿੰਦਗੀ ਨਹੀ
ਰੰਗ ਦੁਧ ਨਾਲੋ ਜਿੰਨਾ ਸਾਫ਼ ਤੇਰਾ
View Full
ਲੰਡੂ ਤੇਰਾ #Attitude ਰੱਖ ਇਹਨੂੰ ਡੱਕ ਕੇ,
ਆਈ ਤੇ ਜੇ ਆ ਗਿਆ ਤਾਂ ਲੈ ਜਾਊਂ ਘਰੋ ਚੱਕ ਕੇ,
View Full
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ
ਤੇ ਸਾਨੂੰ
ਪਿਆਰੀ ਸੀ #ਸਰਦਾਰੀ,
ਸਾਡੇ ਲਈ ਆਉਣ #ਰਿਸ਼ਤੇ ਹਜਾਰਾਂ,
View Full
ਸਾਡੇ ਉੱਤੇ ਨਾ ਏਤਬਾਰ ਕਰ,
ਹੁਣ ਸਾਨੂੰ ਨਾ ਤੂੰ #
ਪਿਆਰ ਕਰ...
ਜੇ ਤੂੰ ਕਰਨਾ ਨੀ ਵਾਦਾ ਸਾਡਾ ਪੂਰਾ,
View Full
ਮੈਂ ਤਾਂ
ਪਿਆਰ ਕਰ ਕੇ ਆਸ਼ਿਕ ਬਣਿਆ ਸੀ,
ਪਰ #
ਪਿਆਰ ਤਾਂ ਮੈਨੂੰ ਜੋਗੀ ਬਣਾ ਗਿਆ
ਮੈਂ ਤਾਂ ਤੇਰੇ ਨਾਲ ਉਮਰ ਬਿਤਾਨੀ ਸੀ,
View Full
ਤੇਰੇ ਬਿਨਾ ਹਰ ਸਫ਼ਰ ਮੇਰਾ ਲੰਬਾ ਹੋ ਗਿਆ,
ਨਾ ਪਾਰ ਕਰ ਸਕਦਾ ਨਾ ਹੀ ਪਿੱਛੇ ਮੁੜ ਸਕਦਾ...
ਤੇਰੇ ਨਾਲ #
ਪਿਆਰ ਕਰ ਕੇ ਵਿਚ ਵਚਾਲੇ ਆ ਗਿਆ
View Full