465 Results
ਜਾਨ-ਜਾਨ ਕਹਿ ਕੇ ਮੈਨੂੰ
ਪਿਆਰ ਨਾਲ ਬੁਲਾਉਂਦਾ ਸੀ,
ਹੱਥ ਫੜ ਮੇਰਾ ਮੈਨੂੰ ਹਿੱਕ ਨਾਲ ਲਾਉਂਦਾ ਸੀ,
View Full
ਜੇ ਰੁੱਸਿਆ ਹੋਵੇ ਯਾਰ ਸੋਹਣਾ
ਗਲ ਲਾ ਕੇ ਯਾਰ ਮਨਾ ਲਈਦਾ....
ਪਰਖ ਹੁੰਦੀ ਏ
ਪਿਆਰ ਦੀ 100 ਵਾਰੀ
ਆਵੇਂ ਨੀ ਦੂਜਾ ਯਾਰ ਬਣਾ ਲਈਦਾ....
View Full
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ <3
View Full
ਕੋਈ ਏਨਾ ਨੇੜੇ ਆ ਕੇ ਵੱਖ ਕਿਵੇਂ ਹੋ ਸਕਦਾ,
ਜਿਹੜਾ ਜਾਨ ਨਾਲੋਂ ਵੀ ਵੱਧ
ਪਿਆਰ ਾ ਸੀ,
View Full
Ajeeb Jeha Zehar Aa Ohdian Yaadan Wich
Lagda Sari Umar Langh Jaani Mardya Mardyan
Pata Nahi Ohnu Kad Hona Ehsas Mere Pyar Da
Meri Umar Beet Challi Ohnu Kardyan Kardeyan....
ਅਜੀਬ ਜਿਹਾ ਜ਼ਹਿਰ ਆ ਉਹਦੀਆਂ ਯਾਦਾਂ ਵਿਚ
View Full
ਸਚ ਆਖਣ ਲੋਕੀਂ ਦਿਲ ਨਾ ਲਾਇਓ ਵੇ,
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ
ਪਿਆਰ ਨਾ ਪਾਇਓ ਵੇ,
View Full
ਲੋਕੀ ਤਾ ਟਾਇਮ ਪਾਸ ਕਰਦੇ ਮੈਂ #ਦਿਲ ਲਾ ਲਇਆ ਸੀ
ਬਸ #
ਪਿਆਰ ਕਿਸੇ ਇੱਕ ਨਾਲ ਸੱਚਾ ਪਾ ਲਇਆ ਸੀ
View Full
ਤੈਨੂੰ ਕਰਦੇ ਹਾਂ ਜਾਨ ਤੋਂ ਵੱਧ
ਪਿਆਰ
ਤੈਨੂੰ ਪਾਉਣ ਲਈ ਕੁਛ ਵੀ ਕਰ ਜਾਵਾਂਗੇ
ਜੇ ਤੂੰ ਸਾਨੂੰ ਨਾ ਮਿਲਿਆ ਤਾਂ ਅਸੀਂ
View Full
ਕਹਿੰਦੀ ਤੇਰੇ ਨਾਲ ਪਾ ਕੇ #
ਪਿਆਰ ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
View Full
ਮੇਰੇ #ਦਿਲ ਵਿਚ ਸੀ ਜੋ ਪਿਅਾਰ ਉਹਦੇ ਲਈ
ਸਾਨੂੰ ਲਗਦਾ ਅੱਜ ਉਹ ਢਹਿ ਗਿਆ ਨੀ...
ਕਿੰਝ ਦੱਸਾਂ ਸਾਡਾ ਹਰ ਇੱਕ ਸੁਪਨਾ
View Full