465 Results
ਯਾਰਾ ਤੂੰ ਕਿੱਥੇ ਲੁਕ ਗਿਆ ਏ
ਤੇਰੇ ਬਿਨਾ ਸਾਹ ਮੇਰਾ ਰੁਕ ਗਿਆ ਏ
ਰੋ ਰੋ ਅੱਖਾਂ ਦਾ ਪਾਣੀ ਵੀ ਸੁਕ ਗਿਆ ਏ
View Full
ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
View Full
ਜੇ ਹੱਸ ਕੇ ਜਿਉਣਾ ਸਿੱਖ ਲਈਏ
ਤਾਂ ਜ਼ਿੰਦਗੀ ਵੀ
ਪਿਆਰੀ ਲੱਗਦੀ ਏ…!!
ਫਿਰ ਸੱਜਣਾ ਲੋੜ ਨਾ ਸਾਥੀ ਦੀ,
View Full
ਵਿਛੋੜਾ ਪੈਣ ਨਾਲ
ਪਿਆਰ ਨਹੀਂ ਮੁੱਕਦਾ,
ਉਹ ਤਾਂ ਕੁਝ ਮਜਬੂਰੀਆਂ ਹੁੰਦੀਆਂ ਨੇ
ਜੋ ਵੱਖ ਕਰ ਦਿੰਦੀਆਂ ਨੇ
View Full
ਕਹਿੰਦੀ ਜਿਹੜਾ ਜਿਆਦਾ ਝਿੜਕਦਾ
ਉਹ ਸਭ ਤੋਂ ਜਾਦਾ #
ਪਿਆਰ ਕਰਦਾ
ਹੁਣ ਉਹਨੂੰ ਕਿਵੇਂ ਮੈਂ ਝਿੜਕਾਂ ?
View Full
ਪਤਾ ਨੀ ਕਿੰਨੀ ਕੁ ਜੁਦਾਈ ਰੱਬਾ ਤੂੰ ਲਿਖੀ ਏ
ਜਾਨ ਮੇਰੀ ਤੂੰ ਆਪਣੇ ਕੋਲ ਲਕੋ ਕੇ ਰੱਖੀ ਏ
View Full
ਨੀ ਕਿਦਾਂ ਤੈਨੂੰ ਮੈਂ ਸਮਝਾਵਾਂ
ਕਿਵੇਂ #
ਪਿਆਰ ਤੇਰੇ ਹਿੱਸੇ ਪਾਵਾਂ
ਮੇਰੇ ਸਾਹਾਂ ਤੇ ਵੀ ਤੇਰਾ ਹੀ ਨਾਮ ਏ
View Full
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
View Full
ਸੱਜਣਾਂ ਐਨਾ ਤੈਨੂੰ
ਪਿਆਰ ਮੈਂ ਕਰਾਂ
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ
ਤੈਨੂੰ ਰੱਬ ਦੀ ਥਾਂ ਤੇ ਰੱਖਿਆ ਹਾਣੀਆ
View Full
ਕਿੰਨਾ
ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
View Full