6 Results
ਸਾਨੂੰ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂ ਬਗੈਰ,
ਉਨਾ ਕਰਾਂਗੇ
ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ……(2)
View Full
ਨਕਲੀ
ਪਿਆਰ,
ਸੁਪਨਿਆ ਦਾ ਸੰਸਾਰ
ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ
ਮੋਤ, ਇਸਕ ਤੇ ਐਬ
ਕਦੇ ਪੁੱਛ ਕੇ ਆਉਦੇ ਨਾ..
View Full
ਦਿਲ ਤੋ ਜਿਆਦਾ ਉਪਜਾਊ ਜਗਾਹ
ਹੋਰ ਕੋਈ ਨਹੀ ਹੋ ਸਕਦੀ
ਕਿਉਕਿ,,???????? ???????
.
ਇੱਥੇ ਜੋ ਬੀਜੋ ਉਹ ਵਧਦਾ ਬਹੁਤ ਆ,,,
View Full
ਤੁਸੀਂ ਤੇ ਮੈਨੂੰ ਜਾਣਦੇ ਹੋ,
ਤੁਸੀਂ ਤੇ ਮੈਨੂੰ ਪਹਿਚਾਣਦੇ ਹੋ,
ਤੁਸੀਂ ਤੇ ਮੇਰੇ ਬਹੁਤ ਕਰੀਬੀ ਹੋ,
View Full
ਕਹਿੰਦੀ ਤੇਰੇ ਨਾਲ ਪਾ ਕੇ #
ਪਿਆਰ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
View Full
ਬੋਲਣ ਦੀ ਕੀ ਲੋੜ ਹੰਝੂ ਹੀ ਦੱਸਣ ਮੇਰੀ ਕਹਾਣੀ,
ਜੇ ਕੋਈ ਸਮਝੇ ਤਾਂ #ਦਰਦ ਜੇ ਨਾ ਸਮਝੇ ਤਾਂ ਇਹ ਪਾਣੀ...
View Full