7 Results
ਦੁੱਧ ਦੀ ਰੁੱਤੇ ਅੰਮੜੀ ਮੋਈ,
ਬਾਬਲ ਬਾਲ- ਵਰੇਸੇ,
ਜੋਬਨ ਰੁੱਤੇ ਸੱਜਣ ਮਰਿਆ,
ਮੋਏ ਗੀਤ ਪਲੇਠੇ,
ਹੁਣ ਤਾ ਪ੍ਰਭ ਜੀ ਹਾੜਾ ਜੇ,
View Full
ਮੇਰੇ ਸਾਹਮਣੇ ਬੈਠ ਤੇਰੀ ਤਸਵੀਰ ਬਣਾਵਾਂ
ਤੇਰੇ ਹੱਥਾਂ ਤੇ ਆਪਣੀ ਤਕਦੀਰ ਵਿਛਵਾਂ, <3
View Full
ਭਾਲੇ #ਹੀਰੇ ਨਾ ਲੱਭਣ ਘੋਗੇ, ਨਾ ਨੂੰ ਦਿਲ ਦੀ ਕਿਸੇ ਨੂੰ ਦੱਸੇ
View Full
ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ, ਰਾਂਝਾ ਜੋਗੀ ਯਾਰੋਂ
View Full
ਦਿਲ ਵਿਚ ਦਫ਼ਨ ਨੇ ਭੇਦ ਜੋ ਕਈ ਸਾਲਾਂ ਤੋ
ਓਹ ਭੇਦ ਖੁੱਲਣ ਤੋ ਡਰਦਾ ਹਾਂ
ਹਰ ਰਾਤ ਬੁਝਾ ਕੇ ਦੀਵੇ ਚਾਰ ਚੁਫੇਰੇ ਤੋਂ
View Full
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ
ਢਲਿਆ ਜੋ ਸੂਰਜ ਤਾਂ
ਪਰਛਾਵੇਂ ਦੀ ਸੂਰਤ ਬਦਲ ਗਈ...
View Full
ਜ਼ਿੰਦਗੀ ਵਿਚ ਘੱਟ ਤੋਂ ਘੱਟ
ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ
ਪਰਛਾਵੇਂ ਵਰਗਾ
ਜ਼ਰੂਰ ਹੋਣਾ ਚਾਹੀਦਾ
View Full