23 Results
ਇਹ ਨਾ ਸੋਚੋ ਕਿ " ਰੱਬ " ਦੁਆ ਫੌਰਨ ਕਬੂਲ ਕਿਓ ਨੀ ਕਰਦਾ ,
ਇਹ ਸ਼ੁਕਰ ਕਰੋ ਕਿ ਰੱਬ ਸਾਡੇ " ਗੁ
ਨਾਹਾਂ " ਦੀ ਸਜਾ ਫੌਰਨ ਨੀ ਦਿੰਦਾ,
View Full
ਜਿਸ ਦਿਨ ਜਾਵਾਗੇ ਜੱਗ ਤੋ
ਉਹ ਦਿਨ ਹੋਉ ਬਹਾਰਾ ਦਾ,
ਕੁਝ ਗਿਣਗੇ ਐਬ- ਗੁ
ਨਾਹ ਮੇਰੇ...
ਕੁਝ ਕਹਿਣਗੇ ਯਾਰ ਸੀ ਯਾਰਾ ਦਾ...
View Full
ਹੀਰ ਆਖਦੀ ਰਾਂਝਿਆ ਝੂਠ
ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
View Full
ਇਸ਼ਕ਼ ਇਸ਼ਕ਼ ਤਾਂ ਹਰ ਕੋਈ ਆਖੇ, ਪਰ ਕਰੇ ਕੋਈ ਬੇਪਰਵਾਹ,
ਇਸ ਇਸ਼ਕ਼ ਦੇ ਪੱਟੇ ਪੈਰੀ ਘੁੰਗਰੂ ਬੰਨ ਕੇ ਨਚਣ ਥਾ ਥਈ ਥਾ,
View Full
♥• ਚੰਗੀ ਤਰਾਂ ਯਾਦ ਨੇ ਮੇਰੇ ਗੁ
ਨਾਹ ਮੈਨੂੰ•♥
• ਇੱਕ ਤਾਂ ਮੁੱਹਬਤ ਕਰ ਲਈ_
• ਦੂਜਾ ਤੇਰੇ ਨਾਲ ਕਰ ਲਈ_
View Full
ღਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ღਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
View Full
ਮੇਰੇ ਸਾਹਮਣੇ ਬੈਠ ਤੇਰੀ ਤਸਵੀਰ ਬਣਾਵਾਂ
ਤੇਰੇ ਹੱਥਾਂ ਤੇ ਆਪਣੀ ਤਕਦੀਰ ਵਿਛਵਾਂ, <3
View Full
ਔਖੇ ਸੋਖੇ ਰਾਹਾਂ ਉੱਤੇ ਪੈਂਦਾ ਚੱਲਣਾ
ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਝੱਲਣਾ
ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ
View Full
ਤੈਨੂੰ ਆਪਣੀ ਜਿੰਦ ਵੇਚਕੇ ਵੀ ਸੱਜਣਾਂ ਪਾ ਲੈਂਦੇ, ਜੇ ਕਿਤੇ ਵਿਕਦੇ ਸਾਡੇ ਸਾਹ ਹੁੰਦੇ,
View Full
ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
View Full