66 Results
ਮੰਨਿਆ ਕਿ ਅਸੀਂ ਬਹੁਤ ਲੜਦੇ ਹਾਂ...
ਮਗਰ ਪਿਆਰ ਵੀ ਬਹੁਤ ਕਰਦੇ ਹਾਂ...
ਗੁੱਸੇ ਦੀ ਵਜਹ ਨਾਲ
ਨਾਰਾਜ਼ ਨਾ ਹੋ ਜਾਵੀ...
View Full
ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,
ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
View Full
ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇ
ਉਹ ਰਸਤੇ ਉਹ ਕਿ
ਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇ
View Full
ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ
ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ...
View Full
ਪਾ ਸੂਟ ਪਟਿਆਲਾ ਤੇ ਪੈਰੀ ਪੰਜਾਬੀ ਜੁੱਤੀ,
ਰੋਹਬ ਕੈਮ ਕਰੀ ਜਾਂਦੀ ਏ
LG ਦੇ ਰੌਂਦ ਜਿਹੀ
ਨਾਰ,
KiLL ਗੱਬਰੂ ਨੂੰ ਕਰੀ ਜਾਂਦੀ ਏ...
View Full
ਜ਼ਿੰਦਗੀ ਦੇ ਨੇ ਰੰਗ ਨਿਆਰੇ
ਨਾ ਲੋਚੀਏ ਵੱਡੇ ਮਹਿਲ ਮੁ
ਨਾਰੇ ...
ਨਾਲ ਨੀ ਜਾਣਾ ਇੱਕ ਧੇਲਾ ਵੀ
ਬੱਸ ਲੁੱਟ ਲਈਏ ਦਿਨ ਚਾਰ ਨਜ਼ਾਰੇ...
View Full
Phone ਆਉਂਦੇ Nai ਜਿਗਰੀ ਯਾਰਾਂ ਦੇ ,
ਸਭ Busy ਨੇ ਵਿਚ ਕੰਮਾ ਕਾਰਾਂ ਦੇ__
ਸਾਰਿਆਂ ਕੋਲ ਆਪੋ ਆਪਣੀਆਂ
ਨਾਰਾਂ ਨੇ,
View Full
ਟੁੱਟਣ ਦੇ ਕਿ
ਨਾਰੇ ਹੈ ਸਾਹਾਂ ਦੀ ਡੋਰ ਅੱਜ.....
ਬੇ-ਵੱਸ ਹੈ ਦਿਲ ਮੇਰਾ ਚਲਦਾ ਨਹੀਂ ਜੋਰ ਅੱਜ......
View Full
ਜਿਹਨਾਂ ਨਾਲ ਕਦੇ ਨਿੱਤ ਲੜਦੇ ਸੀ,
ਅੱਜ ਯਾਦ ਅਾਉਦੇ ਓਹੀ ਯਾਰ ਅਾ
ਕੁਝ ਵੜ ਗੲੇ ਕੰਮਾਂ ਕਾਰਾਂ 'ਚ
View Full
ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ...
View Full