ਸਾਨੂੰ ਪੱਗਾਂ ਸੱਜਦੀਆਂ ਨੇ...
ਸਾਡੀ ਵੱਖਰੀ ਟੌਹਰ
ਨਵਾਬੀ....
ਸਾਡੀ ਕੌਮ ਹੈ ਸ਼ੇਰਾਂ ਦੀ..
ਸਾਨੂੰ ਕਹਿੰਦੇ ਲੋਕ #ਪੰਜਾਬੀ.......
View Full
ਚਾਬੀ ਚਾਬੀ ਚਾਬੀ
ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ
ਨਵਾਬੀ,
View Full
ਨਾ ਹੀ ਬਹੁਤੇ ਤਕੜੇ ਘਰੋਂ,
ਨਾ ਹੀ ਅਸੀਂ #
ਨਵਾਬ ਆਂ...
ਮਾਪੇ ਨਾ ਕਦੇ ਰੋਣ ਮੇਰੇ ਕਰਕੇ,
ਬਸ ਇਹੀ ਇੱਕ #ਖਵਾਬ ਆ...
View Full