17 Results
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
View Full
ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ
ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
View Full
ਵੇਖ ਕੇ ਹਾਲ #ਪੰਜਾਬ ਦਾ ਰੱਬ ਰੋਇਆ
ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
View Full
ਸਿੱਖ ਲੈ ਬੰਦਿਆ ਅਕਲ ਤੂੰ ਅਰਥੀ ਤੋਂ
ਦਫਨ ਹੋ ਜਾਣਾ ਤੂੰ ਜੋ ਉੱਗਿਆ
ਧਰਤੀ ਤੋਂ
ਪੁੱਛੀ ਹਸਪਤਾਲਾਂ ਚ ਜਾ ਕੇ ਬੀਮਾਰ ਨੇ ਭਰਤੀ ਜੋ
View Full
ਮਾਛੀਵਾੜੇ ਦੇ ਜੰਗਲਾਂ 'ਚ ਚਰਨ ਪਾਏ,
ਤੇਰੀ ਛੋਹ ਨਾਲ ਓਹ ਜੰਗਲ ਆਬਾਦ ਹੋ ਗਿਆ ।
ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ,
View Full
ਦੂਜਿਆਂ ਸਿਰ ਤੇ ਆਪਣੀ ਗੁੱਡੀ ਜੋ ਝੜਾਈ ਜਾਂਦੇ ਆ
ਆਪਸ ਦੇ ਵਿਚ ਹੀ ਲੋਕਾਂ ਨੂੰ ਓਹੋ ਲੜਾਈ ਜਾਂਦੇ ਆ
View Full
ਜੇ ਕਹਿਣੀ ਹੁੰਦੀ ਤਾ ਮੂੰਹ ਤੇ ਕਹਿੰਦੇ
ਜਵਾਬ ਕਰਾਰਾ ਫਿਰ ਸਾਡੇ ਤੋਂ ਲੈਂਦੇ.
ਅੱਗ ਸਮਝਣ ਜੋ ਬੋਲ ਕਰ ਉੱਚੀ
View Full