1.
ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ
2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ
3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ
View Full
ਬਦਲਿਆ ਜੋ ਵਕਤ, ਗੂੜੀ
ਦੋਸਤੀ ਬਦਲ ਗਈ
ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ...
View Full
ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ
ਉਸਨੂੰ ਪਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ,,,
ਦਰਾਰ ਵੱਡੀ ਨਹੀਂ ਹੁੰਦੀ
View Full
ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ
ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ
ਦੋਸਤੀView Full