17 Results
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
View Full
ਮੁਹੱਬਤ ਕੋਲੋਂ ਅੱਖ ਬਚਾ ਕੇ ਆ ਗਏ ਆ,
ਹੁਣ ਅੱਖਾਂ ਦੇ ਵਿੱਚ ਜੁਮੇਵਾਰੀਆਂ ਰੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
View Full
ਵਕਤ ਨੂੰ ਆਖਿਰ ਹਰਨੇ ਪੈਂਦੇ..
ਹੁੰਦੇ ਫੱਟ ਸੱਜਣਾਂ ਦੇ ਲਾਏ..
"
ਦੇਬੀ" ਜੀਹਨੇ ਮੁੜ ਨੀ ਆਉਣਾ..
ਉਹਦੀ ਯਾਦ ਵੀ ਕਾਹਨੂੰ ਆਵੇ.. !!! :(
View Full
ਪਤਾ ਸੀਗਾ ਤਾਂ ਵੀ ਕਿੰਨੇ ਸਾਲ ਦੇਖਦਾ ਰਿਹਾ,
ਉਹੋ ਚੱਲਦੇ ਰਹੇ, ਮੈ ਚਾਲ ਦੇਖਦਾ ਰਿਹਾ,
ਮੇਰੇ ਸਾਹਮਣੇ ਜਵਾਨੀ ਤੇਰੀ ਬੀਤਦੀ ਰਹੀ,
View Full
ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ ,
View Full
ਇਹ ਦੁਨੀਆਂ ਬੇ-ਲਿਹਾਜ਼ ਜਿਹੀ ਪੱਥਰ ਦਿਲ ਨਜ਼ਰੀਂ ਆਉਂਦੀ ਏ.. ਤਾਂ ਪੀਣੇ ਆ
View Full
ਕੁੱਝ ਤਾਂ ਗੁਮਿਆ ਹੈ, ਕੁੱਝ ਤਾਂ ਆਪਾਂ ਟੋਲਦੇ ਹਾਂ,
View Full
ਰਾਤ ਦੇ ਪਰਦੇ ਵਿੱਚ ਮਜ਼ਬੂਰੀ.. ਪੇਟ ਦੀ ਖਾਤਿਰ ਵਿਕ ਜਾਂਦੀ ਏ..
ਦੌਲਤ ਲੋੜ ਦੇ ਪਿੰਡੇ ਉੱਤੇ.. ਪਤਾ ਆਪਣਾ ਲਿਖ ਜਾਂਦੀ ਏ..
View Full
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,
View Full
(image)
ਭੁੱਲਣਾ ਨੀਂ ਚੇਤਾ #
ਦੇਬੀ 15 ਜੁਲਾਈ ਦਾ
ਵਸਲਾਂ ਦੀ ਲੀਕ ਆਪਣੇ ਹੱਥਾਂ ਚੋ ਮਿਟਾਈ ਦਾ
View Full