8 Results
Jeep ਦੇ ਵਿੱਚ ਰੱਖੀ ਦੁਨਾਲੀ, ਰੋਂਦ ਨੇ 40__
ਨਹੀਂ ਹੁਸਨ ਦਾ ਕਰਨਾ ਗਰੂਰ ਚਾਹੀਦਾ__
ਕੱਲਿਆ ਦਾ ਲੱਗਦਾ ਨਾ ਚਿੱਤ ਨੱਡੀਏ,__
View Full
ਯਾਰੀ ਮਾੜੀ ਪੁਲਸੀਏ ਦੀ
ਪੈ ਜੇ ਵਖਤ ਤਾਂ ਪਾਸੇ ਖੜ ਜਾਂਦਾ,
ਤਾਂਇਓਂ ਮੈਂ ਡਰਦਾ ਨਈ
ਖਰੀਆਂ-ਖਰੀਆਂ ਕਰ ਜਾਂਦਾ,
View Full
ਇਸ ਨਗਰੀ ਦੇ ਅਜਬ ਤਮਾਸ਼ੇ,
ਹੰਝੂਆਂ ਦੇ ਭਾਅ ਵਿਕਦੇ ਹਾਸੇ,,,
ਦੁਸ਼ਮਣ ਬਣ ਕੇ ਵਾਰ ਚਲਾਉਂਦੇ,
ਸੱਜਣ ਬਣ ਕੇ ਦੇਣ ਦਿਲਾਸੇ.....
View Full
ਕਦਰ ਕਰੀ ਨਾਂ ਬੇਪਰਵਾਹ ਸੱਜਣਾਂ ਨੇ,
ਅਸੀ ਐਵੈ ਹੱਕ ਜਤਾਉਂਦੇ ਰਹੇ,
#
ਦੁਸ਼ਮਣ ਵੀ ਦੁਖੀ ਸਨ ਮੇਰੀ #ਮੌਤ ਤੇ,
View Full
#
ਦੁਸ਼ਮਣ ਕਿੰਨਾ ਵੀ ਕਮਜੋਰ ਹੋਵੇ,
ਦਾਅ ਲੱਗੇ ਤੇ ਉਹ ਵੀ ਵੱਢ ਜਾਦਾ,
ਕਿੰਨੇ ਵੀ #ਯਾਰ ਬਣਾ ਲੋ,
View Full
ਕੋਈ ਕਹਿੰਦਾ ਮੈਂ Yenky ਆਂ,
ਕੋਈ ਕਹਿੰਦਾ ਮੈਂ Velly__
Main ਤਾਂ ਜੀ ਬਾਹਲਾ Shareef ਆਂ,
ਜੀਹਦਾ ਨਾਂ ਕੋਈ
ਦੁਸ਼ਮਣ ਤੇ ਨਾ ਕੋਈ Saheli.... :D :P
View Full
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀਂ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀਂ..
View Full
ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
View Full