195 Results
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
View Full
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ
ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
View Full
ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
View Full
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
View Full
ਇਸ ਦੌਲਤ ਦੀ
ਦੁਨੀਆਂ ਵਿੱਚ ਮੈਂ ਗਰੀਬ ਹਾਂ,_
ਪਿਆਰ ਦੀ
ਦੁਨੀਆਂ ਵਿੱਚ ਬਦਨਸੀਬ ਹਾਂ,_
.
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ,_
View Full
(image)
ਭੱਜੀ ਫਿਰਦੀ ਏ ਰੋਟੀ ਦੇ ਮਗਰ
ਦੁਨੀਆਂ, ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ ਰੋਟੀ
View Full
ਗੱਲ ਇਨਸਾਫ਼ ਦੀ ਕਹਿ ਦਿਓ ਤਾਂ ਸਭ ਨੂੰ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾਂ ਫੇਰ ਕਲੇਜੇ ਤੇ ਛੁਰੀ ਚੱਲਦੀ ਹੈ,
View Full
ਤੈਨੂੰ ਕੀ ਸਮਝਾਵਾਂ, ਕੁਝ ਸਮਝ ਨਾਂ ਪਾਵਾਂ,
ਉਸ ਰਬ ਦੇ ਵਰਗਾ, ਇਕ ਲਫ਼ਜ਼ ਬਣਾਵਾ,
View Full
ਕੋਈ ਕਮੀ ਮੇਰੇ ਵਿਚ ਹੋਵੇਗੀ ਜੋ ਹਰ ਕੋਈ ਠੁਕਰਾ ਜਾਂਦਾ ,
ਹਾਸੇ ਦੇ ਕੇ ਦੋ ਪਲ ਦੇ , ਪੱਲੇ ਉਮਰਾਂ ਦੇ ਰੋਣੇ ਪਾ ਜਾਂਦਾ ,
View Full
♥ ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,
ਤੇਰੇ ਜਹੀ ਸੂਰਤ ਨਾ
ਦੁਨੀਆ 'ਚ ਲੱਭਦੀ,
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,
View Full