678 Results
ਜਿੰਦਗੀ ਵਿੱਚ ਚਾਰ ਚੀਜਾਂ ਕਦੇ ਨਾ ਤੋੜੀਏ........
ਦਿਲ,ਵਿਸ਼ਵਾਸ,ਵਾਅ -ਦਾ, ਰਿਸ਼ਤਾ
ਕਿਉਕਿ ਜਦੋ ਟੁੱਟਦੇ ਹਨ ਤਾਂ ਅਵਾਜ ਨਹੀਂ ਆਉਦੀ
View Full
ਦਿਨ ਚੜਿ੍ਆ ਹਰ ਰੋਜ ਦੀ ਤਰ੍ਹਾਂ,
ਗਗਨ ਵਿੱਚ ਪੰਛੀ ਚਹਿਕੇ।
ਫੁੱਲ ਖਿੜਿਆ ਇਕ ਕਿਰਨ ਦੇ ਨਾਲ,
ਪੱਤੇ ਹਿੱਲੇ ਹਵਾ ਦੇ ਝੋਕੇ ਨਾਲ।
View Full
ਅਸੀਂ ਪਿਆਰ ਜਤਾ ਕੇ ਕਿਸੇ ਨੂੰ ਰਵਾਉਂਦੇ ਨਹੀ
ਦਿਲ ਚ ਵਸਾ ਕੇ ਕਿਸੇ ਨੂੰ ਭੁਲਾਉਂਦੇ ਨਹੀ
View Full
ਤੋਹਾਡੀ "ਭਰਜਾਈ" ਕਹਿੰਦੀ ,
ਕੋਈ ਐਸਾ "VaLenTiNe ਗਿਫਟ" ਦਿਉ
ਜਿਹੜਾ ਸਿਧਾ ਮੇਰੇ "
ਦਿਲ" ਤੇ ਵੱਜੇ ...
View Full
ਇਹ ਵਾਰ ਵਾਰ ਜੋ
ਦਿਲ ਮੇਰੇ ਚੋਂ ਚੀਸ ਜੇਈ ਉਠਦੀ ਏ,,
ਸਚੀ ਗੱਲ ਹੈ ਯਾਰੋ ਇਹ ਮੇਰਾ ਦਮ ਘੁੱਟਦੀ ਏ,,
View Full
ਜ਼ਿੰਦਗੀ ਵਿਚ ਸੁਪਨੇ ਤਾਂ ਲੱਖਾਂ ਹੁੰਦੇ ਨੇ,
ਇਹ ਇੱਕ ਮੋੜ ਤੇ ਜਾ ਕੇ ਟੁੱਟ ਜਾਦੇ ਨੇ।
ਹਾਲਾਤ ਅਜਿਹੇ ਵੀ ਹੋ ਜਾਦੇ ਨੇ,
View Full
ਅਸੀਂ ਬੇਸਮਝੇ
ਦਿਲ ਲਾ ਕੇ
ਦਿਲ ਤੇ ਅੜੇ ਰਹੇ _
.
.
.
.
ਉਹ ਮੌਸਮ ਵਾਗੂੰ ਬਦਲ ਗਏ
ਅਸੀਂ ਰੁੱਖਾਂ ਵਾਗੂੰ ਖੜੇ ਰਹੇ :(
View Full
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,
ਦਿਲ ਵੀ ਸਭ ਨੂੰ ਦਿੰਦਾ ਹੈ,
ਤੇ
ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ,
View Full
ਦਿਲ ਤੋ ਜਿਆਦਾ ਉਪਜਾਊ ਜਗਾਹ
ਹੋਰ ਕੋਈ ਨਹੀ ਹੋ ਸਕਦੀ
ਕਿਉਕਿ,,???????? ???????
.
ਇੱਥੇ ਜੋ ਬੀਜੋ ਉਹ ਵਧਦਾ ਬਹੁਤ ਆ,,,
View Full
ਲੋਕੀਂ ਤਾਰੇ ਗਿਣਦੇ ਨੇ, ਅਸੀ ਲਾਰੇ ਗਿਣਦੇ ਆਂ__
ਜੋ ਹਰ ਮੋੜ ਤੇ ਮਿਲਦੇ ਸੀ, ਓਹ ਸਹਾਰੇ ਗਿਣਦੇ ਆਂ__
View Full