678 Results
ਪਤਾ ਨਹੀ ਮੈਂ ਕਿੰਨਾ ਚਿਰ ਜੀਵਾਗਾ,
ਜਾ ਮਰ ਜਾਵਾਗਾ,
ਪਰ ਇੰਜ ਹੌਲੀ ਹੌਲੀ ਇਕ ਦਿਨ
ਤੇਰੇ
ਦਿਲ ਤੇ ਅਸਰ ਕਰ ਜਾਵਾਗਾ.....
View Full
ਜੇ ਸਾਡਾ
ਦਿਲ ਵੀ ਪੱਥਰ ਵਾਂਗ ਹੁੰਦਾ,
ਅਸੀਂ ਵੀ ਦਰਦ ਸਹਿਣਾ ਸਿੱਖਿਆ ਹੁੰਦਾ,
ਕਾਹਨੂੰ ਠੋਕਰਾ ਖਾਂਦੇ ਜਮਾਨੇ ਕੋਲੋਂ ,
View Full
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ,_
ਉਹਦਾ
ਦਿਲ ਸਮੁੰਦਰ ਰਹਿਮਤ ਦਾ, ਉਹਦੀ ਰਗ ਰਗ ਚ ਪਿਆਰ ਜਿਹਾ,_
View Full
♥• ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ___♡
♡___ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ •♥
View Full
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ, ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ,
View Full
ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ
ਦਿਲ ਦੇ ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ ਬੀਤੀਆਂ,
ਗੱਲਾਂ ਤਮਾਮ ਲਿਖਦੇ ਆ,
View Full
ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ__
ਪਿਆਰ ਤਾਂ ਨਹੀਂ ਘਟਿਆ__
ਬਸ ਵੱਧ ਗਈ #ਨਫਰਤ ਬਥੇਰੀ__
View Full
ਮੇਰੇ
ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ,
ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ,
View Full
ਤੈਨੂੰ ਕੀ ਸਮਝਾਵਾਂ, ਕੁਝ ਸਮਝ ਨਾਂ ਪਾਵਾਂ,
ਉਸ ਰਬ ਦੇ ਵਰਗਾ, ਇਕ ਲਫ਼ਜ਼ ਬਣਾਵਾ,
View Full
ਜ਼ਖਮ ਤਾਂ ਸਾਰੇ ਭਰ ਜਾਂਦੇ ਨੇ ,
ਪਰ ਦਾਗ ਮਿਟਾਉਣੇ ਔਖੇ ਹੁੰਦੇ ਨੇ ,
ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਔਖੇ ਹੁੰਦੇ ਨੇ ,
View Full