678 Results
ਚੰਡੀਗੜ੍ਹ ਆਉਣ ਦੇ ਬਹਾਨੇ ਨੇ ਬੜੇ,
ਪੁੱਤ ਮਾਪਿਆਂ ਦੇ ਨਾਲ ਰਹਿੰਦੇ ਨੇ ਲੜੇ,
ਕਹਿੰਦੇ ਹੁਣ ਅੱਗੇ ਚੰਡੀਗੜ੍ਹ ਪੜ੍ਹਨਾ,
View Full
(image)
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ...
View Full
ਕਿਸੇ Pathar Te ਲੀਕ Haan Main ਪਾਣੀ Te Nahi
Teri ਜਿੰਦਗੀ Da Sach Haan Main ਕਹਾਣੀ Te Nahi
ਭੀੜ Haan Tetho jo Kahaaniya Bna ke vi ਸੁਣਾਇਆ Nayi Jaana
View Full
Ki ਮਜਬੂਰੀ Ki ਗਿਲੇ Oh Kujh vi ਦੱਸਦੀ Nahi
Ohnu ਭੁੱਲ ਜਾਵਾਂ Yaaro Gall ਮੇਰੇ ਵੱਸ ਦੀ Nahi
#
ਦਿਲ Nahi Modeya ਨਵੇਂ ਯਾਰਾਨੇ Joden Laggi Ni
View Full
ਉਹ IkK ਪਲ ਵਿੱਚ ਹੀ Tur gayi
ਦਿਲ ਚੋਂ #Delete ਕਰ ਕੇ__
ਜੀਹਦੇ Messag'an ਨੂੰ ਰਹਿੰਦਾ Haan
ਮੈਂ ਪੜਦਾ ਨਿੱਤ ਹੀ #Repeat ਕਰ ਕੇ__ :( :'(
View Full
ਜਿਸਮਾਂ ਦੀ #ਪਿਆਸ ਮਿਟਾਉਣ ਦਾ ਕੀ ਫਾਇਦਾ
ਜੇ ਰੂਹ ਹੀ ਪਿਆਸੀ ਰਹੀ
ਚਿਹਰੇ ਤੇ ਰੌਣਕਾਂ ਦਾ ਕੀ ਭਾਅ
ਜੇ #
ਦਿਲ "ਚ ਹੀ ਉਦਾਸੀ ਰਹੀ....
View Full
ਸੋਚਾਂ ਵਿਚ ਗਵਾਚਿਆ ਰਹਿਣਾ, ਪਰ ਮੂਹੋਂ ਮੈ ਕੁਝ ਨਾ ਕਹਿਣਾ.
ਪਰ ਜਦੋ ਕਦੇ ਕੋਈ ਛੇੜ ਲਏ
ਦਿਲ ਦੀ, ਫਿਰ ਚੁਪ ਰਹਿਣ ਦੀ ਵੇਹਲ ਨਾ ਮਿਲਦੀ
View Full
ਸਾਡੇ ਹੱਥਾਂ ਦੀ ਤੂੰ ਬਣ ਕੇ ਲਕੀਰ ਲੁੱਟਿਆ ,
ਦੁੱਖ ਏਹੀਓ ਯਾਰਾ #
ਦਿਲ ਤੇਰੇ ਹੱਥੋਂ ਟੁੱਟਿਆ
View Full
ਓਸ ਕੁੜੀ ਲਈ ਅਸੀਂ #
ਦਿਲ 'ਚ ਜਗ੍ਹਾ ਰੱਖੀ ਸੀ,
ਸਾਡੇ ਵੱਲ ਜਿਹੜੀ #Pyar ਨਾਲ ਤੱਕੀ ਸੀ,
.
ਸੋਚਿਆ ਸੀ ਉਸਨੂੰ
ਦਿਲ 'ਚ ਬਿਠਾਵਾਂਗੇ,
View Full
ਇੱਕ ਰਸਤਾ ਚੁਣਿਆ ਏ, ਮੈਂ ਜਿੰਦਗੀ ਜਿਓਣ ਲਈ,
ਬੜੀ ਮੇਹਨਤ ਕੀਤੀ ਏ, ਉਸ ਮੰਜਿਲ ਨੂ ਪੋਣ ਲਈ,
ਕਈ ਖਾਬ ਦਿਖਾਏ ਨੇ, ਇਸ ਰਸਤੇ ਨੇ ਮੈਨੂ,
View Full