678 Results
ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰਖਦੈ , ਭੁਲਾਉਂਦਾ ਵੀ ਨਹੀਂ
ਫੇਰ ਖੁਦ ਹੀ ਲੜ ਕੇ ਓਹ ਦੂਰ ਹੋ ਗਿਐ
View Full
ਉਸਦੀ ਨਜ਼ਰ ਮੇਰੀ ਨਜ਼ਰ ਨਾਲ ਮਿਲਦੀ ਮਿਲਦੀ ਰੁਕ ਗਈ
ਅੱਜ ਫੇਰ
ਦਿਲ ਦੀ ਗੱਲ, ਜੁਬਾਨ ਤੇ ਆਉਂਦੀ ਆਉਂਦੀ ਰੁਕ ਗਈ
View Full
ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ,
ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,
ਨਖਰੇ ਪਿਆਰੇ ਸਾਡੀ ਜਾਨ ਕੱਢਦੇ,
View Full
ਉਹ ਨਾਲ ਸਹੇਲੀਆਂ ਆਉਂਦੀ ਸੀ ਨਿੱਤ ਤੜਕੇ-ਤੜਕੇ
ਮੈਂ ਤਿੰਨ ਸਾਲ ਗਾਲੇ ਉਹਦੇ ਤੋਂ ਮੋੜਾਂ ਤੇ ਖੜ ਕੇ
View Full
ਦਿਲ ਵੱਟੇ ਐਂਵੇ ਅਸਾਂ
ਦਿਲ ਇਹ ਵਟਾ ਲਿਆ,
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ,
View Full
ਜਦ "Facebook" ਮੈਂ ਖੋਲਾਂ
Tan
ਦਿਲ Eho ਹੀ Chahve__
ਮੇਰੀ "Notification" ਦੇ Wich
ਪਹਿਲਾਂ Tera ਹੀ ਨਾਮ Aave__ ;)
View Full
ਜਮੀਨ ਵਾਹੁਣ ਲਈ ਮੋਟਰ ਤੇ ਨੌਕਰ ਨੂੰ ਛੱਡ ਜਾਣਾ
ਚੱਕ ਸਪਲੈਂਡਰ ਦੋਸਤ ਦਾ ਠੇਕੇ ਨੂੰ ਜਾਣਾ
TT ਹੋ ਕੇ ਜਦ ਓਏ ਘਰ ਨੂੰ ਮੁੱੜਦੇ ਸੀ
View Full
ਮਤਲ਼ਬ ਖੋਰ ਜਦੋਂ ਲਾਉਣ ਯਾਰੀਆਂ,
ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
View Full