678 Results
ਤੇਰੇ ਤੋਂ ਦੂਰ ਜਾ ਕੇ ਦੂਰ ਜਾ ਨਹੀਂ ਹੋਣਾ...
ਦਿਲ ਕਿੰਨਾ ਰੋਇਆ ਤੇਰੇ ਕੋਲੋਂ ਲੁਕਾ ਨਹੀਂ ਹੋਣਾ..
View Full
ਕਿਤਾਬਾਂ ਵਿਚ 'ਉਸਦੇ' ਗੁਲਾਬ ਰੋਂਦੇ ਨੇ,
ਅੱਖਾਂ ਵਿਚ 'ਓਸਦੇ' ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
View Full
ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ ,
ਕੁਝ ਲੋਕ ਸਾਡੇ ਉੱਤੇ
ਦਿਲ ਹਾਰ ਬੈਠੇ ਨੇ.....
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ
View Full
ਉਹ ਨੇੜੇ ਹੋ ਕੇ ਲੁੱਟਣਗੇ
ਕੋਈ ਆਸ ਜਿਨ੍ਹਾਂ ਤੋਂ ਲਾਵੇਂਗਾ
"
ਦਿਲ" ਜ਼ਖਮ ਤਾਂ ਪਹਿਲੇ ਗਿਣੇ ਨਾ ਜਾਂਦੇ.....
View Full
ਇਕ
ਦਿਲ ਏ ਮੇਰਾ ਹਰ ਵੇਲੇ ਰੋਂਦਾ ਹੀ ਰਹਿੰਦਾ ਹਾਣ ਦੀਏ..
View Full
ਕਾਹਤੋਂ ਛੱਡ ਦਿੱਤਾ ਸੀ....?
ਦਿਲ਼ੋਂ ਕੱਢ ਦਿੱਤਾ ਸੀ....?
ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ....?
View Full
ਲੋਕੀ ਮੇਰੇ
ਦਿਲ ਦੇ ਕਰੀਬ
ਆ ਕੇ ਵਿਛੜ ਜਾਂਦੇ ਨੇ,ღ •٠·
ღ •٠·ਇਸੇ ਲਈ ਮੈ ਦੁਨੀਆ ਤੋਂ
View Full
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ
View Full
ਠੋਕਰਾਂ ਉਦੋ ਬਹੁਤ ਲੱਗੀਆਂ ਸਨ ਪੈਰਾਂ ਤੇ,
ਤੁਰਨਾ ਫਿਰ ਵੀ ਨਹੀ ਸੀ ਆਇਆ
ਪਰ ਅੱਜ ਠੋਕਰ ਵੱਜੀ ਹੈ ♥
ਦਿਲ♥ ਤੇ,
View Full
ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪ ਬੋਲਦਾ,
ਹਰ ਪੰਛੀ ਦੀ ਪ੍ਰਵਾਸ ਵਿੱਚ ਉਹ ਆਪ ਬੋਲਦਾ
View Full