678 Results
ਭਾਵੇ ਕਹਿ ਲੈ ਬੇਵਫਾ ,,ਹੋਣਾ ਹੋਜਾ ਤੂੰ ਖਫਾ,,,
ਪਾਣੀ ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
View Full
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼
ਦਿਲ ਤੋਂ ਮਿਟਾਏ ਨਹੀਂ ਜਾਂਦੇ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
View Full
ღღ ਬਾਹਾਂ ਵਿਚ ਚੂੜਾ,,,,,,ਹਾਲੇ ਨਮੀ ਮੈ ਵਿਆਹੀ ,,,,
ਵੇਹਲੀ ਬੈਠੀ ਸੋਹਣਇਆ ਮੈਂ Facebook ਚਲਾਈ ,,,,
View Full
ਮਾਫ ਕਰੀਂ........... ਤੇਰਾ ਜੇ ਕਦੇ
ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
View Full
ਮੈ ਸੁਣਿਆ ਤੇਰੇ ਘਰ ਦੇ ਕਹਿਦੇ
ਡਾਕਟਰੀ ਕਰਾਉਣੀ ਆ
ਬਚ ਕੇ ਰਹਿਉ ਸਹੌਣਿਉ ਤੇਰੇ
ਦਿਲ ਦੇ x-ray ਚ
ਮੇਰੀ ਫੋਟੋ ਆਉਣੀ ਆ..
View Full
♡ ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ__,
♡ ਪਹਿਲਾਂ ਹੀ ਰੋਂਦੇ
ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ__,
View Full
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
View Full
ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
View Full
ਗੱਲ
ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,
ਆਜਾ
ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..
View Full
ਤੇਰੇ
ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ
View Full