12 Results
ਇਹ ਇਸ਼ਕ ਨਾ ਕਰਦਾ ਖੈਰ ਦਿਲਾ,
ਤੂੰ ਪਿੱਛੇ ਮੋੜ ਲੈ ਪੈਰ ਦਿਲਾ,
ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ,
View Full
ਆ ਨੀ ਅੜੀਏ
ਕੋਈ ਸੁਪਨਾ ਘੜੀਏ
ਚੰਨ ਚਾਨਣੀ ਛਾਵੇਂ ਬਹਕੇ
ਇਸ਼ਕ਼ ਵਾਲੇ ਜੁਗਨੂੰ ਫੜੀਏ
ਆ ਨੀ ਅੜੀਏ...
View Full
ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
View Full
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਉ
ਜਿਹੜੇ #ਮਿੱਤਰਾਂ ਹੱਥੋਂ ਤਬਾਹ ਹੋ ਗਏ,
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ,
View Full
ਏ #ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਾਮਾਨ ਤੇਰੇ
ਜਲ ਪੋਣ ਤੇਰਾ ਹਰੇਆਲ ਤੇਰੀ
ਦਰਿਆ ਪਰਬਤ ਮੈਦਾਨ ਤੇਰੇ
View Full
ਕੱਚਾ ਘੜਾ ਜੇ ਨਾ ਹੁੰਦਾ ਸੋਹਣੀ ਦਾ,
ਯਾਰ ਦਾ ਦੀਦਾਰ ਕਰ ਲੈਂਦੀ....
ਰੱਬ ਉਹਨੂੰ ਮਿਲ ਜਾਣਾ ਸੀ,
ਜੇ
ਦਰਿਆ ਨੂੰ ਪਾਰ ਕਰ ਲੈਂਦੀ…
View Full
ਤੇਰੇ ਨਾਲੋਂ ਤਾਂ ਤੇਰੀਆਂ ਯਾਦਾਂ ਚੰਗੀਆਂ ਨੇ,
ਜੋ ਰਾਤਾਂ ਨੂੰ ਮੇਰੇ ਨਾਲ ਤਾਂ ਰਹਿੰਦੀਆਂ ਨੇ
View Full
ਵਹਿੰਦੇ ਹੋਏ #
ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
View Full
ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ,
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ ਪਿਆਰ ਦਾ,
View Full
ਕੀ ਦੱਸੀੲੇ ਹਾਲ #DIL ❤ ਦਾ
ਭਾਰੀ ਸੱਟ ਖੋਰੇ ਖਾ ਬੈਠਾ...
ਗਲਤੀ ਮੇਰੀ ਸੀ ਤੇਰਾ #ਕਸੂਰ ਨਾ
ਜੋ ਬੇਕ
ਦਰਿਆਂ ਨਾਲ #ਦਿਲ ਲਾ ਬੈਠੇ !!!
View Full